Welcome Guest LOGIN or SIGNUP
DOWNLOAD MUSIC | FLASHCHAT | INSTANT MESSENGER | BOOKMARK
| LANGUAGE:
You need to upgrade your Flash Player
Ricky_Padda
PROFILE   GALLERY   BLOGS   GUESTBOOK   FRIENDS   FAVORITES   VIDEOS  
 
ਨੀ ਤੈਂ ਪੱਟਤਾ!! ਬੇਬੇ ਦਾ ਸਾਊ ਪੁੱਤ ਜੱਟੀਏ!

mem_normal OFFLINE
Male
20 years old
Batala-------Gurdaspur
India
Profile Views: 197
[ 28 ]


JOB: College
SMOKE: No
DATING STATUS: In love
DRINK: Sometimes
RELIGION: Sikhism
ORIENTATION: Straight
BODY TYPE: Slim/Slender
MEMBER SINCE: 08/15/2008
STAR SIGN: Cancer
LAST LOGIN: 11/13/2008 01:37:56
MY RATING: 10.00

ਪੰਜਾਬੀ ਮੇਰੀ ਜਾਨ ਵਰਗੀ,

ਪੰਜਾਬੀ ਮੇਰੀ ਪਹਿਚਾਣ ਵਰਗੀ |

ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,

ਪੰਜਾਬੀ ਨਿਰੀ ਖ਼ੁਦਾ ਵਰਗੀ |

ਪੰਜਾਬੀ ਨਾਨਕ ਦੀ ਰਬਾਬ ਵਰਗੀ
,
ਪੰਜਾਬੀ ਕੋਰੇ ਜਵਾਬ ਵਰਗੀ |

ਪੰਜਾਬੀ ਚਮਕਦੇ ਆਫ਼ਤਾਬ ਵਰਗੀ,

ਪੰਜਾਬੀ ਦੇਸੀ ਸ਼ਰਾਬ ਵਰਗੀ |

ਪੰਜਾਬੀ ਵਾਰਿਸ ਦੀ ਹੀਰ ਵਰਗੀ,

ਪੰਜਾਬੀ ਨੈਣਾਂ ਦੇ ਨੀਰ ਵਰਗੀ |

ਪੰਜਾਬੀ ਸੱਜਣਾਂ ਦੇ ਨਾਂ ਵਰਗੀ,

ਪੰਜਾਬੀ ਬੋਹੜ ਦੀ ਛਾਂ ਵਰਗੀ |

ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,

*******PADDA**********

ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,

ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,

ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,

ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,

ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,

ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,

ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ.
----------------------------------

PADDA



ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ

ਬੰਦਾ ਇੱਕੋ ਦਰ ਦਾ ਰਹੇ ਤਾਂ ਚੰਗਾ ਏ

ਮੁੱਠੀ ਬੰਦ ਰਹੇ ਤਾਂ ਉਸਦੀ ਕੀਮਤ ਹੈ

ਇੱਜ਼ਤ ਉੱਤੇ ਪ਼ਰਦਾ ਰਹੇ ਤਾਂ ਚੰਗਾ ਏ

ਵਿਹਲ਼ਾ ਰਿਹ ਕੇ ਨਸ਼ਿਆਂ ਦੇ ਵਿੱਚ ਪੈ ਜਾਂਦਾ

ਗੱਬਰੂ ਪੁੱਤ ਕੰਮ ਕਰਦਾ ਰਹੇ ਤਾਂ ਚੰਗਾ ਏ

ਕਿਸੇ ਨੂੰ ਚੇਤੇ ਕਰ ਕੇ ਰੌਂਣ ਚ ਮਜ਼ਾ ਬੜਾ

ਕਦੇ ਕਦੇ ਚਿੱਤ ਭਰਦਾ ਰਹੇ ਤਾਂ ਚੰਗਾ ਏ

ਜਦ ਤੱਕ ਸਿਵੇ ਦੀ ਅੱਗ ਮਿਲੇ ਨਾਂ ਓਹਦੋਂ ਤਾਂਈ

ਪਾਪਾਂ ਦੇ ਪਾਲੇ ਠ਼ਰਦਾ ਰਹੇ ਤਾਂ ਚੰਗਾ ਏ

ਕਿਸੇ ਤੋਂ ਮੰਗਣਾ 'Yarro' ਮੋਤ ਬਰਾਬਰ ਹੈ

ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ |

PADDA


raj, paddas






_________$$_______________________ ___________________$$$$$$_____________________ _________________$$$$$$$$$$___________________ __________$$______$$$$$$$$______$$____________ ________$$____$$$$$$$$$$$$$$$$____$$__________ _______$$____$$$$$_$$$$$$$$$$$$$___$$$________ _____$$$___$$$$____$$$$$$____$$$$___$$$$______ ____$$$___$$$$_____$$$$$$______$$$___$$$$_____ ___$$$$___$$$_______$$$$_______$$$$___$$$$____ __$$$$___$$$$_______$$$$________$$$___$$$$____ _$$$$$___$$$$_______$$$$________$$$___$$$$$___ _$$$$$____$$$______$$$$$$______$$$$___$$$$$___ _$$$$$____$$$$_____$$$$$$______$$$$___$$$$$___ _$$$$$$____$$$$___$$$$$$$$____$$$$____$$$$$___ _$$$$$$_____$$$$$_$$$$$$$$__$$$$$____$$$$$$___ _$$$$$$$______$$$$$$$$$$$$$$$$$______$$$$$$___ __$$$$$$$________$$$$$$$$$$$_______$$$$$$$$___ __$$$$$$$$$_____$$$$$$$$$$$$_____$$$$$$$$$____ ___$$$$$$$$$$________$$________$$$$$$$$$$$____ ___$$$$$$$$$$$$$$$___$$____$$$$$$$$$$$$$$_____ ____$$$$$$$$$$$$$$$$$$$$$$$$$$$$$$$$$$$$$_____ _____$$$$$$$$$$$$$$$$$$$$$$$$$$$$$$$$$$$______ _____$$$$$$$$____$$$$$$$$$$_____$$$$$$$_______ ______$$$$_____$$$$$_$$__$$$$______$$$$_______ _______$$_____$$$____$$____$$$______$$________ _______$_____$$______$$______$$______$________ ____________$$_______$$_______$$______________ ___________$$$$______$$______$$$$_____________ ___________$$$$____$$$$$$____$$$$_____________ ____________$$____$$$$$$$$____$$______________ ___________________$$$$$$_____________________ _____________________$$____________________

******************************************
ਦਿੱਲ ਦੇ ਵਿੱਚ ਵਸਾ ਕੇ... ਹਾਏ...ਦਿੱਲ ਦੇ ਵਿੱਚ ਵਸਾ ਕੇਦਿੱਲ'ਚੋਂ ਕੱਢਣੇ ਸੌਖੇ ਨਹੀ... ਸੱਜਣ ਹੰਦੇ ਨਸ਼ੇਆਂ ਵਰਗੇ ਛੱਡਣੇ ਸੌਖੇ ਨਹੀ...ਸੱਜਣ ਹੰਦੇ ਨਸ਼ੇਆਂ ਵਰਗੇ ਛੱਡਣੇ ਸੌਖੇ ਨਹੀ...ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...ਦਿੱਲ ਵਿੱਚ ਰਹਿੰਦੇ, ਦਿੱਲ'ਚੋਂ ਇਕ ਦਮ ਕੱਢਣੇ ਸੌਖੇ ਨਹੀ...

PADDA

ਲੋ ਬਾਈ ਡੁੱਘ ਡੁੱਘ ਕਰਦੀਆਂ ਬੁਲੱਟਾਂ ਨੇ ਆਗਿਆਂ .....
ਮੁੰਡਿਆਂ ਦੀ ਧੂਣੀ ਗੇੜੀ ਰੂਟ ਉੱਤੇ ਛਾ ਗਈਆਂ .....

ਜੀਪਾਂ ਰੱਖੀ ਲੰਡੀਆਂ ਮਾਰਦੇ ਨੇ ਤੜੀਆਂ .....
ਭਾਲਦੇ ਨੇ ਲੱਭਦੇ ਨੇ ਹਾਣ ਦੀਆਂ ਕੁੜੀਆਂ .....

ਫਿਕਰ ਨਾ ਫਾੱਕੇ ਵੱਡੇ ਡੈਡੀਆਂ ਦੇ ਕਾਕੇ .....
ਵੇਖੋ ਦਾਰੂ ਅੱਤੇ ਕੁੱੜੀਆਂ ਨੇ ਕੱਢ ਤੇ ਕੜਾਕੇ ....

ਭਾਵੇਂ 35 ਦਾ ਹੋਵੇ CCD, 17 ਦੀ ਮਾਰਕਿਟ .....
ਗੱਡੀਆਂ ਚ ਵੱਜਦੇ ਪੰਜਾਬੀ ਗਾਣੇ HIT .....

ਪਿੰਡ ਵਿਚ ਕਿੱਲੇ ਵੇਚ ਸ਼ਹਿਰ ਚ ਆਏ ਜਦੋਂ .....
ਕੁੱਝ ਵੀ ਨਾ ਖੱਟਿਆ ਉਤੋਂ ਪੈਸੇ ਹੀ ਗਵਾਏ ਉਦੋਂ .....

ਸਹੇਲੀ ਮੇਰੀ ਕੇਹਿੰਦੀ ਮੈਨੂੰ ਝਾੰਜਰਾਂ ਦੀ ਲੋੜ ਹੈ .....
ਮੈਂ ਤਾ ਬਈ ਸਿਧਾ ਕਹਿ ਤਾ "I Can't Afford It" .....

ਪਾਸਾ ਵੱਟ ਲੰਘ ਗਈ ਹੈਂ ਸਾਨੂੰ ਕਲਾ ਛੱਡ ਕੇ .....
PG ਵਾਲੀ ਨੇ ਵੀ ਛਿੱਤਰ ਮਾਰ ਕੱਡ ਤੇ .....

ਖਾੰਦੇ ਸੀ Pizze ਹੁਣ ਮਿੱਟੀ ਨੂੰ ਵੀ ਚੱਟਿਆ .....

ਵੇ ਕੁੱਤੇਆ .....

CHANDIGARH ਦੇ ਨਜ਼ਾਰੇਆਂ ਨੇ ਪੱਟਿਆ .

PADDA

███ ███ ♥♥♥♥♥♥ ███ ███
W ♣ E ♣ L ♣ C ♣ O ♣ M ♣ E
███ ███ ♥♥♥♥♥♥ ███ ███

♥ ♥ ♥ ♥ ♥ ♥ ♥ ♥ ਸਤਿ ਸ੍ਰੀ ਅਕਾਲ♥ ♥ ♥ ♥ ♥ ♥

ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,

ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,

ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,

ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....

PADDA


Ricky_Padda has 21 friend(s)



11/08/2008 17:57:59

Ricky_Padda wrote:
ssa jyoti g ki hall a
meh wadia ah ji
tusi dasso kiwe ho


satsreeakal


11/08/2008 15:25:14

karde delte 



11/08/2008 15:25:04

kidda karna va 



11/08/2008 15:24:56

dekh la veer 




11/08/2008 15:24:47

bas simmi he boldi va 



11/08/2008 15:24:36

minder & punjannarr da koi measse aya 



11/08/2008 15:23:39

poll da rolla va 



11/08/2008 15:23:32

simmi barre ki kehda se



11/08/2008 15:23:12

mera naaal larri va 



11/08/2008 15:22:48

minder jatti kidda aaa



11/08/2008 15:22:06

nice va galal karda va



11/08/2008 15:21:44

bahut chnagga va 



11/08/2008 15:21:33

apnna veer va 



11/08/2008 15:21:23

kidda da va 



11/08/2008 15:21:14

most wanted ki kehda se







TERMS & CONDITIONS | HELP | CONTACT US | INVITE | RSS FEEDS | ABOUT US | GET INVOLVED | ARCHIVE

Copyright © 2007 dhartipunjabdi.com, All rights Reserved.