Title: ਗਿੱਧਿਆ ਪਿੰਡ ਵੜ ਵੇ
Tags: folk dance giddha bhangra sangeet wedding love tappe gurmukhi punjabi munde
Blog Entry: ਤੂੰ ਹਸਦੀ ਦਿਲ ਰਾਜੀ ਮੇਰਾ ਲਗਦੇ ਬੋਲ ਪਿਆਰੇ ਚਲ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਲੁਕ ਲੁਕ ਲਾਈਆਂ ਪਰਗਟ ਹੋਈਆਂ ਬੱਜ ਗਏ ਢੋਲ ਨਗਾਰੇ ਸੋਹਣੀਏ ਆ ਜਾ ਨੀ ਡੁੱਬਦਿਆਂ ਨੂੰ ਰੱਬ ਤਾਰੇ ........................... ਬਾਰੀਂ ਬਰਸੀਂ ਖੱਟਣ ਗਿਆ ਸੀ ਖੱਟ ਕੇ ਲਿਆਇਆ ਪੱਖੀਆਂ ਘੁੰਡ ਵਿੱਚ ਕੈਦ ਕੀਤੀਆਂ ਗੋਰਾ ਰੰਗ ਤੇ ਸ਼ਰਬਤੀ ਅੱਖੀਆਂ CLICK HERE TO SEE MORE
VIEW FULL VERSION: Link