Welcome Guest LOGIN or SIGNUP
FLASHCHAT | INSTANT MESSENGER | BOOKMARK
| LANGUAGE:
You need to upgrade your Flash Player
ranjha_jatt
PROFILE   GALLERY   BLOGS   GUESTBOOK   FRIENDS   FAVORITES   VIDEOS  
 
ਅਸੀ ਯਾਰੀਆਂ ਨਿਭਾਊਣੀਆਂ ਜਾਣ੍ਦੇ ਆ , ਲੋਕੀ ਐਂਵੈ ਨੀ ਸਾਨੂੰ ਦਿਲ੍ਦਾਰ ਕਹਿੰਦੈ !!!!!!!!!

mem_normal OFFLINE
Male
25 years old
batala
India
Profile Views: 102
[ 10 ]


JOB: Looking for work
SMOKE: No
DATING STATUS: In love
DRINK: Sometimes
RELIGION: Sikhism
BODY TYPE: Athletic
MEMBER SINCE: 07/11/2008
STAR SIGN: Aquarius
LAST LOGIN: 11/06/2008 06:22:15
MY RATING: 0.00

ਇਸ ਦੁਨੀਆ ਐਨੈ ਗ੍ਮ ਦਿੱਤੇ , ਕੁੱਝ ਸ਼ੌਕ ਨਾ ਰਹਿ ਗਏ ਦਿਲ ਦੇ ਨੇ.
ਹੁਣ ਦਰਦਾਂ ਦੇ ਨਾਲ ਯਾਰੀ ਏ .
ਸਭ ਹਾਸੇ ਖੇੜੇ ਰੁਸ ਗਏ ਨੇ , ਕਿਸੇ ਕੰਮ ਦੀ ਨਾ ਦਿਲਦਾਰੀ ਏ.
ਅੱਖਾਂ ਦੇ ਵਿੱਚ ਭਰਕੇ ਹੰਝੂ , ਅਸੀ ਸਾਰੀ ਉਮਰ ਗੁਜ਼ਾਰੀ ਏ .
ਹੁਣ ਭੁੱਲ ਸੱਭ ਬੀਤੀਂਆ ਗੱਲਾਂ ਨੂੰ , ਬਸ ਕਰਦਾ "ਹੈਰੀ" ਸ਼ਾਇਰੀ ਏ ....

*****************************************************

ਇਹ ਦੁਨੀਆ ਬੜੀ ਬੇ-ਦਰਦਣ ਏ , ਰੋਂਦੇ ਨੂੰ ਹੋਰ ਰਵਾਉਂਦੀ ਏ.
ਇਹਨੇ ਮੇਲ ਕਿਸੇ ਦਾ ਕੀ ਕਰਨਾ , ਇਹ ਨਿਤ ਵਿਛੋੜੇ ਪਾਉਂਦੀ ਏ.
ਇਹ ਤਗੜੇ ਵੱਲ ਨਾ ਮੂੰਹ ਕਰਦੀ ,ਡਰਦੇ ਨੂੰ ਹੋਰ ਡਰਾਉਂਦੀ ਏ.
"ਹੈਰੀ" ਮਰਜਾਣਿਆਂ ਮਰ੍ਹੱਮ ਨਹੀ , ਜ਼ਖਮਾਂ ਤੇ ਲੂਣ ਇਹ ਲਾਉਂਦੀ ਏ.......

*****************************************************

krodh, apne, kranti (mnoj kumar), baghban....
dil apna pubjabi, mari da deeva.

Punjabi folk ND sad songs.......

shiv kumar batalvi is my favorite poet . I like all the books written by him . Mostly I like " BIRHA TU SULTAAN " .






ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ਼ | ...... ਮੈਂ ਆਪਣੇ ਬਾਰੇ ਕੀ ਦੱਸਾਂ ? ਮੈਂ ਤਾਂ ਇੱਕ ਮਾਮੂਲੀ ਜਿਹਾ ਇਨਸਾਨ ਹਾਂ , ਜੋ ਗਲੀਆਂ ਦੇ ਕੱਖਾਂ ਵਾਂਗੂੰ ਇਸ ਦੁਨੀਆ ਵਿੱਚ ਰੁੱਲੀ ਜਾ ਰਿਹਾ ਹੈ |......ਬੱਸ ਕੁੱਝ ਪੁਰਾਣੀਆਂ ਯਾਦਾਂ ਦੇ ਸਹਾਰੇ ਨੇ ਜਿਹਨਾਂ ਦੇ ਆਸਰੇ ਦਿਨ ਕੱਟੀ ਜਾ ਰਿਹਾ ਹਾਂ |ਮੈਂ ਯਾਰਾਂ ਦਾ ਯਾਰਾ , ਦਿਲਦਾਰ , ਇਨਸਾਨ ਹਾਂ | ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਹਾਂ| ਮੇਰੇ ਲਈ ਦੋਸਤੀ ਤੋਂ ਵਁਧ ਕੇ ਕੋਈ ਰਿਸ਼ਤਾ ਨਹੀ| ਪਰ ਮੈਂ ਦੋਸਤਾਂ ਹੱਥੌਂ ਐਨੇ ਧੋਖੇ ਖਾਧੇ ਨੇ ਕਿ ਹੁਣ ਦੋਸਤੀ ਤੋਂ ਵਿਸ਼ਵਾਸ਼ ਉੱਠ ਗਿਆ ਹੈ|

ranjha_jatt has 5 friend(s)



09/26/2008 17:13:56
sat-shri-akal ji


09/03/2008 13:36:21

ssa ji


ki hall chal ah


hor life kidha chal rahi ah



08/25/2008 01:42:30


ranjha_jatt wrote:

ssa g.ki haal ne g? ki karde rehnde ho sara din ?tym kive pass hunda hai? hor kuj dasso apni family bare?

bye bye take care.......god bless u...

ssa ji ghr dyan kamm ch ji....

 family me ma hubby ma daughter...



08/23/2008 02:03:47

hello dear u akram sandhu here from pak



08/19/2008 04:49:52


ranjha_jatt wrote:



THANKS AND SAME 2 U BELATER



08/19/2008 04:47:03


ranjha_jatt wrote:

ssa g ......ki haal chaal ne ji .........ki karde o g ajj kal ?

ssa ji...... wadia tusin dasso?...... karna ki a abass gahr e ...



08/19/2008 04:33:19

[quote="ranjha_jatt"]

ਸਤਿ ਸ਼੍ਰੀ ਅਕਾਲ ਜੀ. ਕੀ ਹਾਲ ਨੇ ਜੀ? ki gal ji hun kadi online nai hoye?

ssa ji online huni a par odo tusin ni hune



08/15/2008 09:39:16

hello ranja ji ssa


 



08/14/2008 16:08:59

[pic aape banauna 22 vedio youtube ton



07/23/2008 22:12:13


ssa G kee hal ne




07/23/2008 07:18:47

THIK AA 22

[/quote]



07/12/2008 06:34:46

ਸਤਿ ਸ੍ਰੀ ਅਕਾਲ ਜੀ Welcome on DPD

Enjoy........! if u need any help Just Tell Us

From

DHARTIPUNJABDI STAFF







TERMS & CONDITIONS | HELP | CONTACT US | INVITE | RSS FEEDS | ABOUT US | GET INVOLVED | ARCHIVE

Copyright © 2007 dhartipunjabdi.com, All rights Reserved.