ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ......
ਛੱਡ ਯਾਰ ਮੇਰੇ ਬਾਰੇ ਜਾਣ ਕੇ ਕੀ ਕਰਨਾ.......
2 chotian jahian bentian ji,
1--je menu apna dost banona hai tah kirpa karke sirf sach bolna jhootheya di koi lorh nhi hai menu, kyoki main apne dostan nu apne bare sirf sach dasda haan,
2--- ji menu koi ginti ch aouna da shonk nhi, kayi apni profile ch dostan di jada ginti vadon karke add karde han, kirpa karke oh v door hi rehan,
i dont make 1000 of friends but main oh dosti karda haan jo 4ever howe, mere dost ghat han i m happy...
DHANWAAAD JIII,
thanks 4 ur kind visit in my profile......
Har ek se achi baat karna FITRAT hai hamari,
har ek khush rahe ye HASRAT hai hamari,
koi hum ko yaad kare ya na kare,
har ek ko yaad karna aadat hai hamari........
अगर रख सको तो एक निशानी हूँ मैं,
खो दो तो सिर्फ एक कहानी हूँ मैं ,
रोक पाए न जिसको ये सारी दुनिया,
वोह एक बूँद आँख का पानी हूँ मैं.....
सबको प्यार देने की आदत है हमें,
अपनी अलग पहचान बनाने की आदत है हमे,
कितना भी गहरा जख्म दे कोई,
उतना ही ज्यादा मुस्कराने की आदत है हमें...
इस अजनबी दुनिया में अकेला ख्वाब हूँ मैं,
सवालो से खफा छोटा सा जवाब हूँ मैं,
जो समझ न सके मुझे,
उनके लिए "कौन" जो समझ गए उनके लिए खुली किताब हूँ मैं,
आँख से देखोगे तो खुश पाओगे, दिल से पूछोगे तो दर्द का सैलाब हूँ मैं,,,,,
"अगर रख सको तो निशानी, खो दो तो सिर्फ एक कहानी हूँ मैं"
pawar_sunny22@yahoo.de
ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ,
ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ
ਜਿਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ,
ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾ ਚ ,
ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ
ਜਿਨਾ ਨੂੰ ਅਸੀ ਸੀ ਚਾਹਿਆ,
ਓਨਾ ਨੇ ਕੀਤੀ ਖਿੜਕੀ ਬੰਦ,
ਅਸੀ ਹੋਰਨਾ ਦੇ ਖੁਲੇ ਦਰਾਂ ਤੋ ਕੀ ਲੈਣਾ .............
ਇਥੇ ਕਿਸਨੂੰ ਮਾਣ ਵਫਾਵਾ ਦਾ,
ਤੇ ਕਿਸਨੂੰ ਨਾਜ਼ ਅਦਾਵਾ ਦਾ,
ਅਸੀਂ ਪੀਲੇ ਪੱਤੇ ਦਰਖਤਾਂ ਦੇ,
ਸਾਨੂੰ ਰਹਿੰਦਾ ਖੋਫ ਹਵਾਵਾਂ ਦਾ . . . ..
ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ,
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,
ਲੋਕੀ ਕੋਠੇ ਚਾੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ,
ਹਾਮੀ ਗਰੀਬ ਦੀ ਭਰਦਾ ਕੋਈ ਕੋਈ,
ਅਸੀਂ ਸਭ ਨੂੰ ਯਾਦ ਕਰਦੇ ਹਾਂ,
ਸਾਨੂੰ ਯਾਦ ਕਰਦਾ ਕੋਈ ਕੋਈ...........
kade ambra nu dekh chan tareya de kol,
tusi labhna ey sanu dhupa shaavan nu farol,,
bas kar lo sabar tuhanu fir nhi satona,
asi uthe chale jana jitho murh nhi aouna..............
tere pyar di aakhri oh shaam chete hai,
us shaam dian gallan tamam chete hai,
tu tah bhul gayi howegi parshawa tak v,
par is pagal nu aaj v tera naam chete hai....
