♥ਮੈਨੂੰ ਤਾਂ ਮੁਰਸ਼ਿਦ ਉਹ ਮਿਲਿਆ, ਜੋ ਸੱਜਣ ਵੀ ਤੇ ਰੱਬ ਵੀ ਹੈ, ਜਦ ਮੁੱਖੜਾ ਉਹਦਾ ਵੇਖ ਲਵਾਂ, ਮੈਨੂੰ ਰੱਬ ਦੀ ਲੌੜ ਨਹੀਂ ਪੈਂਦੀ...♥
OFFLINE
Female 23 years old Calgary Canada Profile Views: 4081
[ 2110 ]
LAST LOGIN:
09/03/2008 20:30:09
└҉ ਇਸ ਨਗਰ ਵਿੱਚ ਦੋਸਤਾ ਤੂੰ ਜਦ ਕਦੇ ਵੀ ਆਵੇਂਗਾ,
ਮੋਹ ਵਫ਼ਾ ਨੂੰ ਛੱਡਕੇ ਹਰ ਚੀਜ ਏਥੇ ਪਾਵੇਂਗਾ !
ਸੋਨੋ ਚਾਂਦੀ ਦੇ ਨਗਰ ਸਿੱਕੇ ਬੜੇ ਕਮਾਵੇਂਗਾ,
ਸੋਚ ਕੇ ਮੈਂ ਕੰਬਜਾਂ ਏਥੇ ਤੂੰ ਜੋ ਗੁਆਵੇਗਾ !
2 ਹੰਝੂ ਵੀ ਕੇਰਨ ਲਈ ਤੂੰ ਵਕਤ ਕਿਥੋਂ ਲਿਆਵੇਂਗਾ,
└҉ ਵਾਹ ਦੁਨੀਆ ਦਿਆ ਸਿਰਜਣਹਾਰਾ,
ਇਹ ਕੈਸੀ ਖੇਡ ਬਣਾਈ,
ਕਿੱਥੇ ਜੱਮੇ ਜਾਏ ਖੇਡੇ,
ਆਹ ਕਿੱਥੇ ਚੋਗ ਰਲਾਈ....
ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿਗਈਆਂ,
ਲਿਖੀਆਂ ਨਸੀਬਾਂ ਦੀਆਂ ਝੋਲੀ ਵਿੱਚ ਪੈ ਗਈਆਂ.......
ਜੁਗ ਜੁਗ ਜੀਵਣ ਸ਼ਾਲਾ,
ਮੇਰੇ ਸੋਹਣੇ ਵੀਰ ਪਿਆਰੇ,
ਤੱਤੀ ਵਾਹ ਨਾ ਲੱਗੇ,
ਮੇਰੀ ਮਾਂ ਦੇ ਰਾਜ ਦੁਲਾਰੇ,
ਮਾਮੇ ਮਾਸੀਆਂ ਭੁਆ ਛੱਡ ਕੇ,
ਡੋਲੀ ਦੇ ਵਿੱਚ ਬਹਿ ਗਈਆਂ,
ਬਾਬਲ ਮੇਰੀਆਂ ਗੁਡੀਆਂ,
ਤੇਰੇ ਘਰ ਰਹਿ ਗਈਆਂ.............
ਵਸੇ ਉਹ ਤਿਰਿੰਜਣ ਬਾਬਲ,
ਜਿਥੇ ਚਰਖਾ ਡਾਉਂਦੀ ਸਾਂ,
ਨਾਲ ਸਹੇਲੀਆਂ ਰੱਲ ਮਿਲ ਕੇ ਗੀਤ ਵੀਰਾਂ ਦੇ ਗਾਉਂਦੀ ਸਾਂ,
ਵਸੇ ਤੇਰਾ ਮਹਿਲ ਵੇ ਬਾਬਲ ਚਾਰ ਦਿਹਾੜੇ ਰਹਿ ਗਈਆਂ,
ਬਾਬਲ ਮੇਰੀਆਂ ਗੁਡੀਆਂ,
ਤੇਰੇ ਘਰ ਰਹਿ ਗਈਆਂ................
ਨਾਲ ਸਹੇਲੀਆਂ ਖੂਹ ਤੋਂ ਬਾਬਲ,
ਚੁੱਕ ਕੇ ਘੜਾ ਮੈਂ ਪਾਣੀ ਦਾ,
ਅੱਜ ਪਰਦੇਸਣ ਹੋ ਗਈ ਆਂ ਮੈਂ,
ਮਾਣ ਟੁੱਟਾ ਮਰਜਾਣੀ ਦਾ,
ਜੀਣ ਭਤੀਜੇ,
ਭਾਬੀਆਂ ਬਾਬਲ,
ਜਾਦੀਂ ਵਾਰੀ ਕਹਿ ਗਈਆਂ,
ਬਾਬਲ ਮੇਰੀਆਂ ਗੁਡੀਆਂ,
ਤੇਰੇ ਘਰ ਰਹਿ ਗਈਆਂ.............
****************************************
ਤੇਰੀ ਕਰਾਂਗੇ ਉਡੀਕ ਅੱਖਾ ਬੰਦ ਹੋਣ ਤੀਕ...
҉ ਕਰ ਦੇਵੀਂ ਰੱਬਾ ਮੇਰੀ ਏਨੀ ਅਰਦਾਸ ਪੂਰੀ ,
ਹਰ ਇੱਕ ਿਵੱਚੋਂ ਵੀਰ, ਧੀ, ਭੈਣ, ਮਾਂ ਲੱਭਾਂ,
ਿਜਹੜੇ ਮੈਨੂੰ ਜਾਨ ਨਾਲੋਂ ਵੱਧ ਕੇ ,
ਉਹਨਾਂ ਿਦਆਂ ਿਦਲਾਂ ਿਵੱਚ ਥੋੜੀ ਿਜਹੀ ਥਾਂ ਲੱਭਾ
҉ ਮਨ ਦੇ ਹੌਕੇ, ਦਿਲ ਦੀਆਂ ਗੱਲਾਂ,
ਦੱਬ ਕੇ ਕਿਵੇਂ ਮਜਬੂਰ ਬੈਠੀ,
ਕਦੇ ਓਸ ਔਲਾਦ ਨੂੰ ਪੁੱਛਿਓ ਸਹੀ,
ਜੋ ਮਾਪਿਆਂ ਕੋਲੋ ਦੂਰ ਬੈਠੀ,
ਜਦ ਬਾਪ ਦੀ ਝਿੜਕ ਖਾਣ ਨੂੰ ਜੀਅ ਕਰਦਾ ਹੋਵੇ,
ਜਦ ਮਾਂ ਦੇ ਨਾਲ ਲੱਗ ਜਾਣ ਨੂੰ ਦਿਲ ਕਰਦਾ ਹੋਵੇ,
ਰੂਹ ਹੋ ਕੇ ਫ਼ਿਰ ਕਿਦਾਂ ਲਹੂ ਲੁਹਾਰ ਬੈਠੀ,
ਕਦੇ ਓਸ .........
҉ ਲਗਦਾ ਸਿਆਣੀ ਕਿਸੇ ਅੰਮੜੀ ਦੀ ਜਾਈ ਤ
ਵੀ ਆਓਂਦਾ ਤੈਨੂੰ ਕੱਤਣਾ,
ਚੜਦੀ ਉਮਰ ਲੋਕੀਂ ਤੱਪਦੇ ਨੇ ਕੰਧਾ ਪਰ ਤੇਰਾ ਨੀ ਸੁਭਾ ਅੱਖ ਚੁਕੱਣਾ,
ਸਾਰੀ ਜ਼ਿਦਗੀ ਇਹ ਸ਼ਰਮਾਂ ਤੇ ਸੰਗਾਂ ਰੱਖ ਪੱਲੇ ਬੰਨ ਕੇ,
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ....
ਸੱਤੀਂ ਪੱਤੀਂ ਗੱਲਾਂ ਬਸ ਤੇਰੀਆਂ ਹੀ ਹੋਣ ਕੁੜੀ ਚੰਗੇ ਮਾਪਿਆਂ ਦੀ ਕੋਈ ਜਾਈ ਏ,
ਕਈਆਂ ਨੂੰ ਤੂੰ ਲੱਗਦੀ ਕੇ ਪਰੀਆਂ ਦੇ ਦੇਸ ਚੋਂ ਕੋਈ ਪਰੀ ਹੀ ਉਤਰ ਕੇ ਆਈ ਏ!!!
hahahah dekhya apne muhon mian mithu just kidding i just like this wording
************************************************
ਥਾਂ ਥਾਂ ਤੇ ਇਥੇ ਖੁਲਗੇ ਨੇ ਡੇਰੇ,
ਪਰਚਾਰ ਕੂੜ ਦਾ ਦੁਨੀਆਂ ਵਿੱਚ ਕਰਦੇ ਨੇ ਜਿਹੜੇ,
ਪੈ ਗਈ ਭੁੱਖ ਇਨਾਂ ਨੂਂ ਫੌਕੀ ਜੈ ਜੈ ਕਾਰ ਦੀ,
ਬਹੁੜੀ ਬਾਜਾ ਵਾਲਿਆ ਲੋੜ ਪਈ ਤਲਵਾਰ ਦੀ !!
**************************************************
ਰੱਬ ਰੁੱਸ ਜਾਵੇ ਤਾਂ ਬਾਦਸ਼ਾਹੀਆਂ ਰੁੱਸ ਜਾਂਦੀਆਂ...
ਗੁਰੂ ਰੁੱਸ ਜਾਵੇ ਤਾਂ ਵਡਿਆਈਆਂ ਰੁੱਸ ਜਾਂਦੀਆਂ...
ਮਾਪੇ ਰੁੱਸ ਜਾਣ ਤਾਂ ਖੁਦਾਹੀਆਂ ਰੁੱਸ ਜਾਂਦੀਆਂ...
********************************************************
ਜਿਸ ਵਿਚ ਸ਼ੱਖਸ ਕੋਈ ਵੀ ਜ਼ਿੰਦਾ ਨਹੀਂ...
ਮੈੰ ਨਗਰ ਐਸੇ ਦਾ ਬਸ਼ਿੰਦਾ ਨਹੀਂ...
.ਕੱਤਲਗਾਹ ਵਿਚ ਸਿਰ ਝੁਕਾ ਕੇ ਕਿਉਂ ਤੁਰਾਂ ?....
ਮੈਂ ਆਪਣੇ ਕਿਸੇ ਕੀਤੇ ਤੇ ਸ਼ਰਮਿੰਦਾ ਨਹੀਂ
**********************************************************
ਜਦ ਬੱਚਿਆਂ ਦੇ ਹਥਾਂ ਚੋਂ ਰੋਟੀ ਕਾਂ ਖੋਵਣ...
ਮਮਤਾ ਵਾਲੇ ਬੂਹੇ ਮਾਸੀਆਂ-ਚਾਚੀਆਂ ਜਦ ਢੋਵਣ..
.ਜਦ ਵਿੱਚ ਪ੍ਰਦੇਸਾਂ ਪਿਆਰ ਦੀ ਥਾਂ "ਮਤਰੇ-ਈਆਂ" ਗਾਲਾਂ ਵਾਹੁੰਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਮਾਂਵਾਂ ਚੇਤੇ ਆਉਂਦੀਆਂ ਨੇਂ....||
ਜਦ ਕੋਈ ਵਿੱਚ ਪ੍ਰਦੇਸ ਦੇ ਮੋਢਾ ਥਪ-ਥਪਾ ਦੇਵੇ...
ਜਾਂ ਕੋਈ ਸਿਆਣਾ-ਬੰਦਾ ਪੁੱਤਰ ਆਖ ਬੁਲਾ ਦੇਵੇ...
ਜਦੋਂ ਹਿੱਕ ਨਾਲ ਲਾ ਬਜੁਰਗ ਕੋਈ ਪਿਆਰ ਜਤਾਉਂਦਾ ਏ...
ਫ਼ਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ....
ਫ਼ਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇਂ...
ਆ ਵੀਰ ਗਲਾ ਕਰੀਏ ਦੋਵੇ ਭੈਣ ਭਰਾ,
ਵਿੱਚਭੈਣਾਂ ਕਰਦੀਆਂ ਰੱਬਾ ਅਰਜੋਈ,
ਸਾਡੀ ਭਾਵੇਂ ਜਾਨ ਕੱਢ ਲਈ,
ਸੋਹਣੇ ਵੀਰ ਨੂੰ ਦੇਈ ਨਾ ਦੁੱਖ ਕੋਈ ...
ਆ ਵੀਰ ਗਲਾ ਕਰੀਏ ਦੋਵੇ ਭੈਣ ਭਰਾ,
ਵਿੱਚ ਪਰਦੇਸਾਂ ਦੇ ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ...
**********************************************************
ਲੋਕ ਕਹਿੰਦੇ ਨੇ ਮੈਂ ਅਜੀਬ ਆਂ,
ਮੇਰਾ ਪਿਆਰ ਅਜੀਬ ਏਸ਼ਾਇਦ ਓਹ ਸੱਚ ਕਹਿੰਦੇ ਨੇ,
ਕਿ ਮੈਂ ਅਜੀਬ ਹੀ ਆਂ ।ਮੈਨੂੰ ਰਿਸ਼ਤੇ ਨਿਭਾਉਂਣੇ ਨਹੀ ਆਉਂਦੇ,
ਕਿਉਕਿ ਮੈਨੂੰ ਲਗਦੈ ਇਹ ਰਿਸ਼ਤੇ ਅਜੀਬ ਨੇ,
ਇਸ ਵਾਸਤੇ ਸ਼ਾਇਦ ਮੈਨੂੰ ਸਾਂਭਣੇ ਨਹੀ ਆਉਂਦੇ।
ਮੈਨੂੰ ਇਤਫਾਕ ਨਜ਼ਰ ਨਹੀਂ ਆਉਂਦਾ ਰਿਸ਼ਤਿਆਂ ਵਿੱਚ,
ਬਸ ਇੱਕ ਬੰਦਨ ਜਿਹਾ ਨਜ਼ਰ ਆਉਦਾ ਹੈ ।
ਜੇ ਮੈਂ ਇਹਨਾ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰਦੀ ਆਂ
ਤਾਂ ਮੇਰੇ ਆਪਣੇ ਮੇਰੇ ਨਾਲ ਰਿਸ਼ਤਾ ਬਨਾ ਕਿ
ਕਿ ਘੁਟਨ ਮਹਿਸੂਸ ਕਰਦੀ ਹਾਂ
ਪਰ ਜੇ ਮੈਂ ਆਪਣਿਆਂ ਨੂੰ ਢਿਲ ਦਿੰਦੀ ਹਾਂ ਤਾ
ਓਹ ਮੈਨੂੰ ਖੁਦ ਤੋ ਦੂਰ ਜਾਂਦੇ ਦਿਖਦੇ ਨੇ।ਸ਼ਾਇਦ ਮੈਂ ਗਲਤ ਹੋਵਾਂ,
ਸ਼ਾਇਦ ਮੇਰਾ ਨਜਰੀਆ,
ਮੇਰੀ ਸੋਚ ਗਲਤ ਹੈਸ਼ਾਇਦ ਮੈ ਸੱਚੀ ਅਜੀਬ ਹਾਂ।
ਲੋਕੀ ਪਿਆਰ ਤੇ ਦੋਸਤੀ ਨੂੰ ਰੱਬ ਮੰਨਦੇ ਨ
ੇਪਰ ਰੱਬ ਤਾਂ ਹਾਲੇ ਤੱਕ ਕਿਸੇ ਨੂੰ ਮਿਲਿਆ ਨਹੀ
ਇਸ ਲਈ ਮੈ ਪਿਆਰ ਤੇ ਦੋਸਤੀ ਨੂੰ ਰੱਬ ਕਹਿਣ ਤੋ ਡਰਦੀ ਆਂ
ਸ਼ਾਇਦ ਮੈ ਸੱਚੀ ਅਜੀਬ ਹਾਂਮੈਨੂੰ ਅਜ ਦੀਆਂ ਰਾਹਾਂ ਤੇ ਤੁਰਨਾ ਨਹੀਂ ਆਉਂਦਾ
ਪਰ ਮੈ ਕੋਸ਼ਿਸ਼ ਬਥੇਰੀ ਕਰਦੀ ਹਾਂਕੇ ਮੈਂ ਵੀ ਸਭ ਦੇ ਨਾਲ ਤੁਰਾਂ,
ਸ਼ਇਦ ਫਿਰ ਮੈਨੂੰ ਸਭ ਆਪਣੀ ਜਿਹੀ ਸਮਝਣ,
ਸ਼ਾਇਦ ਫਿਰ ਮੈ ਕਿਸੇ ਅਜੀਬ ਨਾ ਲੱਗਾਂ
ਪਰ ਜਦੋ ਮੈ ਆਪਣਾ ਸ਼ਫਰ ਸ਼ੁਰੂ ਕਰਦੀ ਹਾਂ
ਅੱਜ ਦੀਆਂ ਰਾਹਾਂ ਤੇ ਤੁਰਦੀ ਹਾਂਤਾਂ ਪਤਾ ਨਹੀ
ਕਿਉਂ ਖੁਦ ਨੂੰ ਖੁਦ ਦੀ ਨਜ਼ਰ ਵਿੱਚ ਅਜੀਬ ਮਹਿਸੂਸ ਕਰਦੀ ਹਾਂ
ਸ਼ਾਇਦ ਲੋਕ ਸੱਚ ਕਹਿੰਦੇ ਨੇ,
ਮੈ ਅਜੀਬ.....................
************************************************************
ਪਾਣੀਆ ਨੂੰ ਛੱਡ ਆਏ ,
ਹਾਣੀਆ ਨੂੰ ਛੱਡ ਆਏ,
ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ .
ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ,ਬੀਤਿਆ ਸੀ
ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ,
ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ,
ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ,
ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ,
ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ,
ਬਣ-ਬਣ "ਸਾਹਿਬਾ" ਜਿੰਨੇ ਘੱਟ ਨਾ ਗੁਜ਼ਾਰੀਆ,
ਉਸ ਨੂੰ ਤੇ ਉੱਸ ਦੇ ਪਿਆਰ ਨੂੰ ਵੀ ਛੱਡ ਆਏ!!"
***************************************************
ਹਰ ਇਕ ਚਾਹਤ ਆਪਣੀ ਮੰਜ਼ਿਲ ਪਾ ਨਹੀ ਸਕਦੀ,
ਹਰ ਕਿਸੇ ਨੂੰ ਖੇਡ ਮੁਹੱਬਤ ਦੀ ਰਾਸ ਆ ਨਹੀ ਸਕਦੀ!
ਮੇਰੇ ਹੱਥ ਵਿੱਚ ਓਹਦੇ ਨਾਂ ਦੀ ਇੱਕ ਅਧੂਰੀ ਲੀਕ ਹੈ,
ਆਪਣੀ ਥਾਂ ਮੈਂ ਵੀ ਠੀਕ ਹਾਂ ???
ਆਪਣੀ ਥਾਂ ਓਹ ਵੀ ਠੀਕ ਹੈ.!!!!
****************************************************
ਕੁਝ ਲੋਕ ਮੇਰੀ ਚੁੱਪ ਨੂੰ ਕਾਇਰਤਾ ਸਮਝ ਲੈਂਦੇ ਨੇ....
ਤੇ ਕੁਝ ਮਹਾਨਤਾ,ਕੁਝ ਕਹਿੰਦੇ ਨੇ ਕਿਸੇ ਬੇ-ਵਫ਼ਾ ਦੋਸਤ ਨੇ ਸਤਾਇਆ ਹੋਣਾ.
ਜਾਂ ਦੂਰ ਮਹਿਰਮ ਏਸ ਦਾ ਗਿਆ ਹੋਣਾ...,
ਕੁਝ ਕਹਿੰਦੇ ਨੇ ਆਕਡ਼ ਚ ਚੁੱਪ ਰਹਿੰਦੀ ਹੈ...
ਜਾਂ ਕਿਸੇ ਦੁੱਖ ਨੂੰ ਅੰਦਰੋ-ਅੰਦਰ ਸਹਿੰਦੀ ਹੈ.
ਦੇਖੋ ਇਨ੍ਹਾਂ ਲੋਕਾਂ ਨੇ ਆਪਣੇ ਆਪ ਹੀ ਨਾਮ ਦੇ ਦਿੱਤਾ ਆਪਣੀਆਂ ਸੋਚਾਂ ਨੂੰ,
ਇਹ ਕੀ ਮੇਰੀ ਚੁੱਪ ਦਾ ਰਾਜ਼ ਪਾਉਣਗੇ,
ਜੇਕਰ ਮੈਂ ਬੋਲਾਂਗੀ ਤਾਂ ਇਸ ਤੋਂ ਵੀ ਮੇਰੇ ਨਾਵਾਂ ਦੇ ਤਾਜ ਪਹਿਨਾਉਣਗੇ.
ਇਸ ਤੋਂ ਚੰਗਾ ਹੈ ਮੈਂ ਚੁੱਪ ਹੀ ਰਹਾਂ...
ਬਸ ਚੁੱਪ ਹੀ ਰਹਾਂ......
************************************************************
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਚਾਰ ਦਿਨ ਜ਼ਿੰਦ੍ਗੀ ਦੇ ਹੱਸ੍ਕੇ ਲੰਗਾ ਲਈਏ
*****************************************************
ਮੇਰੇ ਦਿਲ ਵਿੱਚ ਜੋ ਓਸ ਦਾ ਸਤਿਕਾਰ ਤੇ ਪਿਆਰ ਹੈ
ਉਹ ਹਮੇਸਾਂ ਮੇਰੇ ਸੀਨੇ ਵਿੱਚ ਸਾਹ ਬਣ ਕਿ ਵਹਿੰਦਾ ਰਹੇਗਾ।
**************************************************************
ਵੇਖ-ਵੇਖ ਚੱਨ ਜਿਹਾ ਗਬਰੁ..ਰੱਜੇ ਨਾ ਅੱਖ ਮੁਟਿਆਰ ਦੀ.
*************************************************
ਰੂਪ ਦੇ ਸ਼ਿਕਾਰੀ ਅੱਖਾਂ ਰਖਦੇ ਕੁਵਾਰੀਆਂ,
ਰੂਪ ਦੇ ਸ਼ਿਕਾਰੀ ਅੱਖਾਂ ਰਖਦੇ ਕੁਵਾਰੀਆਂ,
ਅਸੀਂ ਵੀ ਨੀ ਰਹਿਣਾ ਕਿਸੇ ਕੋਲੋਂ ਡਰਕੇ,
ਕਿਹੜਾ ਲੰਘ ਜਾਊ ਜੱਟੀ ਦੇ ਵੱਲ ਅੱਖ ਕਰਕੇ..
*******************************************************
ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ,
ਲਿਖੀਆਂ ਨਸੀਬਾਂ ਦੀਆਂ ਝੋਲੀ ਵਿੱਚ ਪੈ ਗਈਆਂ..........
*********************************************************
ਮੈਨੂੰ ਤਾਂ ਮੁਰਸ਼ਿਦ ਉਹ ਮਿਲਿਆ, ਜੋ ਸੱਜਣ ਵੀ ਤੇ ਰੱਬ ਵੀ ਹੈ,
ਜਦ ਮੁੱਖੜਾ ਉਹਦਾ ਵੇਖ ਲਵਾਂ, ਮੈਨੂੰ ਰੱਬ ਦੀ ਲੌੜ ਨਹੀਂ ਪੈਂਦੀ...
**********************************************************
ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ,
ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ
****************************************************
ਛੱਲਾ ਨੌ-ਨੌ ਖੇਵੇ,ਵੇ ਪੁੱਤਰ ਿਮਠੜੇ ਮੇਵੇ,
ਵੇ ਅੱਲਾ ਸੱਭ ਨੂੰ ਦੇਵੇ,
ਵੇ ਗੱਲ ਸੁੱਣ ਝੱਲਿਆ ਗਾਵਾ,
ਵੇ ਮਾਵਾ ਠੰਡੀਆ ਛਾਵਾ..
*********************************************************
ਹਾਣੀ ਮੇਰੇ ਹਾਣ ਦੇ...
ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
******************************************************
"ਵਕਤ ਬਦਲਿਆ ਤੇ ਸਮੇਂ ਵੀ ਕਈ ਬਦਲੇ ,
ਬਦਲ ਗਏ ਕਈ ਸਮਾਂ ਬਦਲਾਉਣ ਵਾਲੇ,
ਘੋਰ ਸਮੇਂ ਦੇ ਘੇਰ ਨੇ ਕਈ ਘੇਰੇ ਘੋਰ ਸਮੇਂ ਨੂੰ ਘੇਰ ਕੇ ਲਿਆਉਣ ਵਾਲੇ।
******************************************************
ਜੱਟੀ ਮੈਂ ਵੀ ਹਾਂ ਸ਼ੁਕੀਨ ੳਚੇ ਘਰ ਦੇ ਸਰਦਾਰਾਂ ਦੀ,
ਗਿੱਧਾ ਭੰਗੜਾ ਜਿੰਦ ਜਾਨ ਨੇ ਤੇ ਮਾਂ ਬੋਲੀ ਨਾਲ ਪਿਆਰ,
ਨਾਂ ਮਾੜਾ ਚੰਗਾ ਬੋਲਾਂ ਤੇ ਨਾਂ ਕਰਾਂ ਕੌਲ ਕਰਾਰ,
ਮੇਰੀ ਮਾਂ ਸਿਖਿਆਈ ਇਜੱਤ,ਮੇਰੇ ਬਾਪ ਨੇ ਦਿਤੇ ਹੌਂਸਲੇ,
ਮੇਰੇ ਵੀਰ ਦਾ ਮੈਨੂ ਬੜਾ ਆਸਰਾ ਉਹ ਭਾਂਵੇ ਖਲੋ ਹੀ ਜਾਵੇ ਮੇਰੇ ਕੋਲੇ,
ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,
ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ
*******************************************************
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ...
ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ,
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀ,
ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ,
ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ,
ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ,
ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ ਨਹੀਂ!!.
********************************************************
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ,
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
****************************************************
ਮੈਂ ਨੀਵਾਂ ਮੇਰਾ ਮੁਰਸ਼ਿਦ ਊਚਾ,
ਅਸੀਂ ਊਚਿਆਂ ਦੇ ਸੰਘ ਲਾ
ੲੀ,..ਵੇ ਸੁਣ ਦਿਲ ਦੇ ਵਿੱਚ ਵਸੇਂਦਿਆ,
ਤੇਰਾ ਆਉਂਦਾ ਬੜਾ ਪਿਆਰ,
ਵੇ ਤੂੰ ਹਾਣੀ ਮੇਰੀ ਰੂਹ ਦਾ,
ਮੇਰੇ ਸਾਹਾਂ ਦਾ ਸਰਦਾਰ,
ਵੇ ਮੈਂ ਤੇਰੇ ਉਤੇ ਮਰ ਮੀਟੀ,
ਤੇਰਾ ਮੁਖੜਾ ਵਹਿਂਦਿਆ ਸਾਰ.....
**********************************************************
ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ...
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
*******************************************************
ਮੇਰੇ ਵੀਰ ਦਾ ਮੈਨੂ ਬੜਾ ਆਸਰਾ ਉਹ ਭਾਂਵੇ ਖਲੋ ਹੀ ਜਾਵੇ ਮੇਰੇ ਕੋਲੇ,
************************************************
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ,
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼...
*****************************************************
ਜਦੋਂ ਨਜ਼ਰ ਮੇਰੀ ਬਾਂਹ 'ਤੇ ਜਾਵੇ,
ਦਿੱਤਾ ਕੜਾ ਤੇਰਾ ਨਜ਼ਰੀਂ ਆਵੇ,
ਕੜੇ ਦੇ ਉੱਤੇ ਨਾਮ ਗੁਰਾਂ ਦਾ,
ਹਰ ਮੁਸ਼ਕਿਲ ਤੋਂ ਰੱਬ ਬਚਾਵੇ |
ਰੋਮ੍ਹ-ਰੋਮ੍ਹ ਵਿੱਚ ਰਚਿਆ ਪਾਣੀ ਪੰਜ ਦਰਿਆਵਾਂ ਦਾ,
ਕੋਈ ਫਰਕ ਨਹੀਂ ਪੈਂਦਾ ਔਖੇ-ਸੌਖੇ ਰਾਹਾਂ ਦਾ,
ਸਦਾ ਤਲੀ ਦੇ ਉੱਤੇ ਰਹਿੰਦੀ ਜਾਨ ਪੰਜਾਬੀ ਦੀ,
ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਨ ਪੰਜਾਬੀ ਦੀ |
********************************************************
ਰੁਖੀ ਮਿਸੀ ਰੋਟੀ ਖਾ ਕੇ,
ਸਾਰੇ ਠੰਡਾ ਪਾਣੀ ਪੀਂਦੇ ਸਾਂ ਪ੍ਦੇਸਾਂ ਵਿਚ ਕਸੂਤੇ ਫਸ ਗਏ,
ਸੋਹਣੀ ਜ਼ਿੰਦਗੀ ਜੀਂਦੇ ਸਾਂ
***********************************************
ਪਹਿਲਾ ਮੇਰਾ ਬਾਬਲ ਭੋਲੜਾ,
ਡਰਦਾ ਚੰਦਰੇ ਜਹਾਨ ਦਿਆਂ ਨਜ਼ਰਾਂ ਤੋਂ,
ਇੱਕ ਮੋਕਾ ਦੇ ਕੇ ਤਾਂ ਦੇਖੇ ,
ਨਹੀਂ ਗਿਰਦੀ ਓਹਦੀਆਂ ਕਦਰਾਂ ਤੋਂ ,
ਹਰ ਫੇਂਸਲਾ ਓਹਦਾ ਮੇਨੁੰ ਗੁਰਬਾਣੀ
ਜਿਹਾ,ਕਿੰਝ ਭੱਟਕਾਂ ਫਿਰ ਆਪਣੇ ਫਰਜਾਂ ਤੋਂ, ..
ਦੂਜਾ ਮੇਰਾ ਵੀਰ ਸਿਹਜੜਾ ,
ਵਾਰੀ ਜਾਵਾਂ ਜਿਹਦੇ ਮੈਂ ਗੁੱਟ ਤੋਂ ,
ਲਾਡ ਲਡਾਵੇ ਜੇ ਪਿਆਰ ਨਾਲ,
ਓਹਦਾ ਹਥ੍ਥ ਨਾ ਹਟਾਵਾਂ ਕਦੇ ਗੁੱਤ ਤੋਂ,
ਕੋਣ ਗੁੰਦੂ'ਗਾ ਵਾਗਾਂ ਘੋੜੀ ਦਿਆਂ ,
ਕੋਣ ਬਚਾਊ ਓਹਨੁੰ ਬਾਬਲੇ ਦੀ ਕੁੱਟ ਤੋਂ,
ਅਣ-ਜੰਮੀ ਹੀ ਜੇ ਮਰ ਗਈ ਮਾਏ,
ਕਿਹੜੀ ਕਹਾਊਗੀ ਭੂਆ ਓਹਦੇ ਪੁੱਤ ਤੋਂ ?? .
******************************************************
ਐ ਪ੍ਰਸ਼ੰਸਾ ! ..
ਤੂੰ ਮੇਰੇ ਜਿਊਂਦਿਆਂ ਜੀ..
ਮੇਰੇ ਦਰ ਤੇ ਨਾ ਆਵੀਂ....
ਕਿਉਂਕਿ ,
ਮੈਂ ਤੇਰੇ ਆਉਣ ਨਾਲ ਮਰ ਜਾਵਾਂਗਾ.....
ਤੂੰ ਉਹਨਾਂ ਕੋਲ ਜਾਵੀਂ ,
ਜਿਹਨਾਂ ਦਾ ਪੌਰੁਸ਼ ਮਰ ਚੁਕਿਆ ਹੈ...
ਓਹਨਾਂ ਜਿਊਂਦਿਆਂ ਲਾਸ਼ਾਂ ਕੋਲ ਜਾਵੀਂ ,
ਜਿਹਨਾ ਤੇ ਜ਼ਿੰਦਗੀ ਦਾ ਦੋਸ਼ ਲੱਗਾ ਹੈ..
ਤੂੰ ਮੋਇਆਂ ਕੋਲ ਜਾਵੀਂ...
ਕਿਉਂ ਜੋ ਤੂੰ ਉਹਨਾਂ ਨੂੰ ਜ਼ਿੰਦਗੀ ਦੇ ਸਕਦੀ ਹੈਂ..
*********************************************************
ਹੋਵੇ ਜੱਗ ਵੈਰੀ ਸਾਡੀ ਜੁੱਤੀ ਜਾਣਦੀ ਵੇ ਰੱਬ ਵਰਗਾ ਆਸਰਾ ਤੇਰਾ..!!!☞
*****************************************************
ਮੈ ਦੀਵਾ ਲੱਗਦੀ ਜਿਨਾ ਨੂੰ ਮੇਰੇ ਸੂਰਜ ਬਨਣ ਤੋ ਡਰਦੇ ਨੇ !
ਇਹਨੂੰ ਕਿਸੇ ਤਰੀਕੇ ਗੁਲ ਕਰੀਏ ਹਵਾ ਨਾਲ ਸਲਾਵਾ ਕਰਦੇ ਨੇ !
ਉਹ ਰਾਖ ਬਣਾ ਕੇ ਮੇਰੀ ਪੈਰਾ ਹੇਠ ਲਿਤਾੜਣਾ ਚਾਹੁੰਦੇ ਨੇ !
ਪਰ ਦੁਨੀਆ ਦਾਰੀਉ ਡਰਦੇ ਸੋਹ ਦੇ ਕਾਲਖੋ ਮੂਹ ਬਚਾਉਦੇ ਨੇ !
ਮੋਡੇ ਰੱਖ ਕੇ ਜੋ ਹੋਰਾ ਦੇ ਲੋਣ ਨਿਸ਼ਾਨੇ ਦੇਖ ਲਏ !
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ !
ਮੈ ਅਜੇ ਤੁਸਾ ਦੇ ਕੰਮ ਦਾ ਹਾ ਚਾਹੇ ਨੱਬਜਾ ਟੋਹ ਕੇ ਵੇਖ ਲੋ !
ਮੈ ਪੋਹ ਵਿੱਚ ਬੱਲਦੇ ਸੀਵੇ ਜਿਹਾ ਤੁਸੀ ਆਪਣਾ ਪਾਲਾ ਸੇਕ ਲੋ !
ਇੱਕ ਪਾਸਾ ਸੁਣ ਮੁਨਸਫ਼ ਮੇਰੇ ਨਹੀ ਉ ਸ਼ਜਾ ਸੁਣਾਈ ਦੀ ਮੁਜਰਮ ਦੀ ਵੀ
ਇੱਕ ਗਵਾਹੀ ਹੋਣੀ ਚਾਹੀਦੀ !
" ਦੇਬੀ " ਜੇਕਰ ਯਾਰ ਬਣਾਉ ਤਾ ਰਹੋ ਹਮੇਸ਼ਾ ਯਾਰਾ
ਵਾਗ ਛੱਡ ਨਾ ਜਾਉ ਦੂਜੇ ਦਿੱਨ ਇਲਜਾਮ ਲਾ ਇਸ਼ਤਿਹਾਰਾ ਵਾਗ.....
*********************************************************
ਯਾਦ ਕਿਉਂ ਕਰੇਂ ਤੂੰ ਓਹਨਾਂ ਬੇਦਰਦਾਂ ਨੂੰ ਤੇਰੇ ਅਪਨੇ ਕਦੇ ਨਾ ਜਿਹੜੇ ਹੋਏ... ਓਹਨਾਂ ਵਾਸਤੇ ਕਿਉਂ ਰੋਵੇਂ ਐਵੇਂ ਦਿਲਾ ਮੇਰਿਆ ਤੇਰੇ ਵਾਸਤੇ ਕਦੇ ਨਾਂ ਜਿਹੜੇ ਰੋਏ..
***********************************************************
ਹਰ ਜੀਓ....ਹਰ ਜੀਓ...ਨਿਮਾਣਿਆਂ ਤੂੰ ਮਾਣ...
ਆਵੇ ਵਤਨਾਂ ਦੀ ਯਾਦ ਜਦੋਂ ਹੰਝੂ ਵਗ ਪੈਣ,
ਰਹਾਂ ਹੰਝੂਆਂ ‘ਚੋਂ ਰਾਵੀ ਤੇ ਝਨਾਬ ਭਾਲਦਾ।ਦਿਲ ਹੋ ਗਿਆ
ਸ਼ੁਦਾਈ ਇਹਨੂੰ ਕਿੰਜ ਸਮਝਾਵਾਂ ,
ਹਰ ਸ਼ਹਿਰ’ਚੋਂ ਰਹਿੰਦਾ ਏ ਪੰਜਾਬ ਭਾਲਦਾ।
*******************************************************
ਜਦੋਂ ਹੋ ਗਈ ਮੇਰੀ ਡੋਲੀ ਮਾਏਂ ਅੱਖੀਆਂ ਤੌਂ ਓਹਲੇ,
ਫੇਰ ਵੇਖ - ਵੇਖ ਰੋਵੀਂ ਮੇਰੇ ਗੁਡੀਆਂ ਪਟੋਲੇ
**********************************************************
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,
ਭਾਂਵੇ ਸੌ-ਸੌ ਜੁੰਮੇ ਪਡ਼ ਆਈਏ,
ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,
ਭਾਂਵੇ ਸੌ-ਸੌ ਗੋਤੇ ਖਾਈਏ,
ਗਯਾ ਗਿਆਂ ਗੱਲ ਮੁੱਕਦੀ ਨਾਂਹੀ,
ਭਾਂਵੇ ਸੌ-ਸੌ ਪੰਡ ਪਡ਼ ਆਈਏ,
ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,
ਜਦੋਂ ਮੈੰ ਨੂੰ ਦਿਲੋਂ ਗਵਾਈਏ
*********************************************************
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ,
ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ,
ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ,
ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ,
ਚਿਰ ਹੋਇਆ ਗੇੜਾ ਭਾਵੇਂ ਪਿੰਡ ਦਾ ਮੈਂ ਲਾਇਆ ਨਹੀਂ,
ਰੱਬ ਦੀ ਸਹੁੰ ਯਾਰੋ ਮੈਂ ਪੰਜਾਬ ਨੂੰ ਭੁਲਾਇਆ ਨਹੀਂ...
☞ ਨਾ ਮੇਲੇ ਲੱਗਦੇ ਤੀਆਂ ਦੇ ਤੇ ਪਿੱਪਲੀਂ ਪੀਂਘ ਕੋਈ ਪੈਂਦੀ ਨਾ |
ਨਾ ਲੁਕਨ-ਮੀਚੀਆਂ ਖੇਡਣ ਵਾਲੀ ਥਾਂ ਲੱਭਣੀ,
ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ |
********************************************************
ਮੈਂ ਕਾਲ਼ੀ ਤੇ ਮੈਂਡੇ ਮਾਹੀ ਵੀ ਕਾਲ਼ੇ,
ਅਸੀਂ ਕਾਲੇ ਲੋਕ ਸਦੀਂਦੇ,
ਕੁਰਾਨ ਸ਼ਰੀਫ ਦੇ ਹਰਫ਼ ਵੀ ਕਾਲ਼ੇ ਤੇ ਲੋਕੀ ਮਸਜਿਦ ਵਿੱਚ ਪੜ੍ਹੀਂਦੇ,
ਕੋਤੂਰ ਪਹਾੜ ਦਾ ਸੁਰਮਾ ਵੀ ਕਾਲ਼ਾ ਤੇ ਲੋਕੀ ਅੱਖਾਂ ਵਿੱਚ ਘਟੀਂਦੇ,
ਸੁਣ ਬੁੱਲਿਆ ਗੋਰੇ ਰੰਗ ਕੀ ਕਰਨੇ ਜਿਹੜੇ ਗਲ਼ੀਓ ਗਲ਼ੀ ਵਿਕੇਂਦੇ...
*****************************************************
ਮਾਂ ਨੂੰ ਫੋਨ ਤੇ ਲਿਆਕੇ ਗੱਲ ਕਰਾ ਵੀਰਾ,
ਮਿੱਠੀ ਜਹੀ ਕੋਈ ਲੋਰੀ ਕੰਨੀਂ ਪੁਆ ਵੀਰਾ........
ਜਦ ਸ਼ਾਮ ਦਾ ਸੂਰਜ ਢੱਲਦਾ ਐ ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿ ਤਾਰਿਆਂ ਦੀ ਛਾਵੇਂ ਦਿਲ ਸਮਝਾਉਂਦਾ ਹਾਂ ਦੂਰ ਵਤਨਾਂ ਤੋਂ
ਬੈਠਾ ਮੈਂ ਪਰਦੇਸੀ ਦਿਨ ਕੰਮੀ ਲੱਗ,
ਰਾਤ ਗਿਣ ਤਾਰੇ ਲਗਾਉਂਦਾ ਹਾਂ ਜਦ ਪੁੱਛਦਾ ਐ
ਹਾਲ ਕੋਈ ਵਤਨੋਂ ਫੋਨ ਕਰਕੇ ਝੂਠ ਮੂਠ ਦਾ ਮੈਂ ਮੁਸਕਰਾਉਂਦਾ ਹਾਂ....!!!!
********************************************************
ਮੇਰਾ ਮਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਰੋਟੀਆਂ ਖਾਣ ਨੂੰ ਬੜਾ ਈ ਦਿੱਲ ਕਰਦਾ....
☞
ਇੱਥੇ ਆਪਣੇ ਕੰਮ ਨਾਲ ਮਤਲਬ ਹੈ,
ਕੋਈ ਹੁੱਬ ਕੇ ਦਰਦ ਵੰਡਾਉੰਦਾ ਨਹੀਂ,
ਆ ਖਾ ਲੈ ਧੀਏ ਰੋਟੀ ਨੀ,
ਕੋਈ ਹਾਕਾਂ ਮਾਰ ਬੁਲਾਉੰਦਾ ਨਹੀਂ |
ਪਹਿਲਾਂ ਟੁੱਟ ਕੇ ਮਰਨਾ ਪੈਣਾ,
ਰੋਟੀ ਤਾਂ ਲੱਭਣੀ,
ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ |
****************************************************
ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ,ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ
*************************************************
“ਕਦੇ ਤੈਨੂੰ ਵੀ ਸਾਡੀ ਯਾਦ ਆਈ ਐ ਨੀ..
ਨਿੱਤ ਯਾਦ ਆਉਣ ਵਾਲੀਏ...
ਨੀ ਤੂੰ ਕਦੇ ਕਿਸੇ ਹੱਥ ਨਾ ਸੁਨੇਹਾ ਘੱਲਿਆ...”
In order to use this feature you need JavaScript enabled on your browser.
♥ਹੋਵੇ ਜੱਗ ਵੈਰੀ ਸਾਡੀ ਜੁੱਤੀ ਜਾਣਦੀ ਵੇ ਰੱਬ ਵਰਗਾ ਆਸਰਾ ਤੇਰਾ♥
ਮੈਨੂੰ ਤਾਂ ਮੁਰਸ਼ਿਦ ਉਹ ਮਿਲਿਆ,
ਜੋ ਸੱਜਣ ਵੀ ਤੇ ਰੱਬ ਵੀ ਹੈ,
ਜਦ ਮੁੱਖੜਾ ਉਹਦਾ ਵੇਖ ਲਵਾਂ,
ਮੈਨੂੰ ਰੱਬ ਦੀ ਲੌੜ ਨਹੀਂ ਪੈਂਦੀ...
└҉ ਜੱਮਣ ਭੋਏਂ ਨੂੰ ਛੱਡਕੇ ਆਉਣਾ ਸੋਖਾ ਨਹੀਂ ਹੁੰਦਾ,
ਓਪਰੀ ਧਰਤੀ ਤੇ ਚਿੱਤ ਲਾਉਣਾ ਸੋਖਾ ਨਹੀਂ ਹੁੰਦਾ !
└҉ ਸ਼ੁਕਰਗੁਜਾਰ ਹਾ ਮੈਂ ਉਸ ਪਰਮਾਤਮਾ ਦੀ ,
ਦਿੱਤਾ ਸਭ ਕੁੱਝ ਮੈਨੂੰ ਮੇਰੇ ਪਰਮਾਤਮਾ ਨੇ,
ਕੀ ਹੋਇਆ ਆਏ ਦੁੱਖ ਤਖਲੀਫਾਂ ਵੀ ਬਹੁਤ
ਪਰ ਮੇਰੇ ਕੋਲੋ ਕੁੱਝ ਨਹੀ ਲਕੋਇਆ ਮੇਰੇ ਪਰਮਾਤਮਾ ਨੇ ,
ਲੰਘ ਗਿਆ ਜਿਵੇ ਇਹ ਸਾਲ ਮੇਰਾ
ਇਹੀ ਅਰਦਾਸ ਮੇਰੀ ਮੇਰੇ ਪਰਮਾਤਮਾ ਨੂੰ
ਨਵਾ ਸਾਲ ਦੇਵੇ ਸਾਨੂੰ ਖੁਸ਼ੀਆਂ ਤੇ ਖੇੜੇ
ਕੀਤੇ ਗਗਨ ਉਤੇ ਵਾਰ ਜਿਹੜੇ ਮੇਰੇ ਆਪਣਿਆਂ ਨੇ
ਰੱਖੀ ਉਹਨਾਂ ਉੱਤੇ ਵੀ ਤੂੰ ਹੱਥ ਮੇਰੇ ਪਰਮਾਤਮਾ
└҉ ਦਿਲ ਦੀ ਗਹਿਰਾਈ ਚੋਂ.. .
ਕੁੱਝ ਪਲ
ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ ਅਸੀਂ ਪੀੜ ਪੁਰਾਣੀ ਕੀ ਦੱਸੀਏ।
ਕੁਝ ਦਰਦਾਂ ਦੀ ਕੁਝ ਯਾਦਾ ਦੀ, ਹੁਣ ਹੋਰ ਕਹਾਣੀ ਕੀ ਦੱਸੀਏ।
ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ, ਇਹ ਮਤਲਬ ਕੋਰੇ ਸਾਹਾਂ ਦਾ,
ਕੋਈ ਮਕਸਦ ਹਾਲੇ ਬਣਿਆ ਨਾ, ਕੋਈ ਗੱਲ ਸਿਆਣੀ ਕੀ ਦੱਸੀਏ।
ਇਸ ਥਲ ਵਿਚ ਦਿਸਦਾ ਕੋਈ ਨਾ, ਕਦੇ ਊਠਾਂ ਵਾਲੇ ਲੰਘ ਜਾਂਦੇ,
ਤੇ ਸੰਦਲੀ ਪੈੜਾਂ ਪਾ ਜਾਂਦੇ, ਇਹ ਵਗਦੇ ਪਾਣੀ ਕੀ ਦੱਸੀਏ।
ਜਦ ਮਹਿਲ ਮਨਾਂ ਦੇ ਵੱਸਦੇ ਸੀ, ਤਾਂ ਦਿਲ ਦੇ ਸਾਥੀ ਮਹਿਰਮ ਸੀ,
ਫਿਰ ਇਕ ਇਕ ਕਰਕੇ ਰੂਹਾਂ ਦੇ, ਸਭ ਵਿਛੜੇ ਹਾਣੀ ਕੀ ਦੱਸੀਏ।
ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ, ਹੁਣ ਆਸ ਵਸਲ ਦੀ ਰੱਖੀਏ,
ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ, ਹੰਝੂਆਂ ਨੂੰ ਪਾਣੀ ਕੀ ਦੱਸੀਏ।
└҉ ਮੇਰੀ ਮਾਂ ਸਿਖਿਆਈ ਇਜੱਤ,
ਮੇਰੇ ਬਾਪ ਨੇ ਦਿਤੇ ਹੌਂਸਲੇ,
ਮੈਂ ਵੇਖੀ ਦੁਨੀਆ ਰੱਜ ਕੇ,
ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ਏਥੇ ਹੱਸਣ ਦਾ,
ਨਾਂ ਸਵਾਦ ਹੈ ਏਥੇ ਰੋਣ ਦਾ,
ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,
ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ"...
─────●●●─────●●●─────●●●─ ────●●●
ੴ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦ ਸਮਾਲੇ !!
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਤਿਪਾਲੇ !!੭!!
ੴ
ਵਾਹਿਗੁਰੂ ਜੀ ਦਾ ਖਾਲਸਾ ਸ਼ੀ੍ ਵਾਹਿਗੁਰੂ ਜੀ ਦੀ ਫਤਿਹ
ਵਾਹਿਗੁਰੂ ਜੀ ਦਾ ਖਾਲਸਾ ਸ਼ੀ੍ ਵਾਹਿਗੁਰੂ ਜੀ ਦੀ ਫਤਿਹ
─────●●●─────●●●─────●●●─ ────●●●
{ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ}
http://gagankamli.hi5.com
||██|▌|||▌||▌|||▌|||█||▌|
8150840805124000143
► I Prefer 2 Live 2 Day's Less
But Want 2 lLive With Dignity.
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
└҉ Thodi Syaani Aan Par Jyada KAMLI Ehna Hi Pata Mainu Tan Apne Vare Baaki Tuhanu Pata Hona
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► NEVER CRY FOR ANY RELATION IN LIFEBECAUSE FOR THE ONE WHOM YOU CRYDOES NOT DESERVE YOUR TEARSAND THE ONE WHO DESERVES WILL NEVER LET YOU CRY
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► •●● Aapan Faaltoo Kehnde Nahi, Te Aapan Faaltoo Sunde Nahi •●●
So Always Keep Dis Thing In Ur Mind While U R Talkin 2 Me ◄
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
└҉
[b]ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਿਮਲਨ ਤੈਨੂੰ ਆਵਾਂ
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਿਹਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ !
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਲੋਕ ਕਹਿੰਦੇ ਨੇ ਮੈਂ ਅਜੀਬ ਆਂ
ਮੇਰਾ ਪਿਆਰ ਅਜੀਬ ਏ
ਸ਼ਾਇਦ ਓਹ ਸੱਚ ਕਹਿੰਦੇ ਨੇ, ਕਿ ਮੈਂ ਅਜੀਬ ਹੀ ਆਂ ।
ਮੈਨੂੰ ਰਿਸ਼ਤੇ ਨਿਭਾਉਂਣੇ ਨਹੀ ਆਉਂਦੇ,
ਕਿਉਕਿ ਮੈਨੂੰ ਲਗਦੈ ਇਹ ਰਿਸ਼ਤੇ ਅਜੀਬ ਨੇ,
ਇਸ ਵਾਸਤੇ ਸ਼ਾਇਦ ਮੈਨੂੰ ਸਾਂਭਣੇ ਨਹੀ ਆਉਂਦੇ।
ਮੈਨੂੰ ਇਤਫਾਕ ਨਜ਼ਰ ਨਹੀਂ ਆਉਂਦਾ ਰਿਸ਼ਤਿਆਂ ਵਿੱਚ,
ਬਸ ਇੱਕ ਬੰਦਨ ਜਿਹਾ ਨਜ਼ਰ ਆਉਦਾ ਹੈ।
ਜੇ ਮੈਂ ਇਹਨਾ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰਦੀ ਆਂ
ਤਾਂ ਮੇਰੇ ਆਪਣੇ ਮੇਰੇ ਨਾਲ ਰਿਸ਼ਤਾ ਬਨਾ ਕਿ ਕਿ ਘੁਟਨ ਮਹਿਸੂਸ ਕਰਦੀ ਹਾਂ
ਪਰ ਜੇ ਮੈਂ ਆਪਣਿਆਂ ਨੂੰ ਢਿਲ ਦਿੰਦੀ ਹਾਂ ਤਾ
ਓਹ ਮੈਨੂੰ ਖੁਦ ਤੋ ਦੂਰ ਜਾਂਦੇ ਦਿਖਦੇ ਨੇ।
ਸ਼ਾਇਦ ਮੈਂ ਗਲਤ ਹੋਵਾਂ,
ਸ਼ਾਇਦ ਮੇਰਾ ਨਜਰੀਆ, ਮੇਰੀ ਸੋਚ ਗਲਤ ਹੈ
ਸ਼ਾਇਦ ਮੈ ਸੱਚੀ ਅਜੀਬ ਹਾਂ।
ਲੋਕੀ ਪਿਆਰ ਤੇ ਦੋਸਤੀ ਨੂੰ ਰੱਬ ਮੰਨਦੇ ਨੇ
ਪਰ ਰੱਬ ਤਾਂ ਹਾਲੇ ਤੱਕ ਕਿਸੇ ਨੂੰ ਮਿਲਿਆ ਨਹੀ
ਇਸ ਲਈ ਮੈ ਪਿਆਰ ਤੇ ਦੋਸਤੀ ਨੂੰ ਰੱਬ ਕਹਿਣ ਤੋ ਡਰਦੀ ਆਂ
ਸ਼ਾਇਦ ਮੈ ਸੱਚੀ ਅਜੀਬ ਹਾਂ
ਮੈਨੂੰ ਅਜ ਦੀਆਂ ਰਾਹਾਂ ਤੇ ਤੁਰਨਾ ਨਹੀਂ ਆਉਂਦਾ
ਪਰ ਮੈ ਕੋਸ਼ਿਸ਼ ਬਥੇਰੀ ਕਰਦੀ ਹਾਂ
ਕੇ ਮੈਂ ਵੀ ਸਭ ਦੇ ਨਾਲ ਤੁਰਾਂ,
ਸ਼ਇਦ ਫਿਰ ਮੈਨੂੰ ਸਭ ਆਪਣੀ ਜਿਹੀ ਸਮਝਣ,
ਸ਼ਾਇਦ ਫਿਰ ਮੈ ਕਿਸੇ ਅਜੀਬ ਨਾ ਲੱਗਾਂ
ਪਰ ਜਦੋ ਮੈ ਆਪਣਾ ਸ਼ਫਰ ਸ਼ੁਰੂ ਕਰਦੀ ਹਾਂ
ਅੱਜ ਦੀਆਂ ਰਾਹਾਂ ਤੇ ਤੁਰਦੀ ਹਾਂ
ਤਾਂ ਪਤਾ ਨਹੀ ਕਿਉਂ ਖੁਦ ਨੂੰ ਖੁਦ ਦੀ ਨਜ਼ਰ ਵਿੱਚ ਅਜੀਬ ਮਹਿਸੂਸ ਕਰਦੀ ਹਾਂ
ਸ਼ਾਇਦ ਲੋਕ ਸੱਚ ਕਹਿੰਦੇ ਨੇ,
ਮੈ ਅਜੀਬ.....................
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਗੱਲ ਸੁਣੀ ਵੇ ਰਾਹੀਆ! ਇੱਕ ਗੱਲ ਸੁਣ ਕੇ ਜਾਵੀਂ!!
ਮਿਲੇ ਜੇ ਮੇਰਾ
ਬਾਪ, ਤਾਂ ਗੱਜ ਕੇ
'ਫ਼ਤਹਿ' ਬੁਲਾਵੀਂ
ਪੈਂਦੇ ਰਹਿੰਦੇ ਪਿੰਡ ਮੇਰੇ ਦੇ ਝਾਉਲੇ ਮੈਨੂੰ
ਮਨ ਵਿਚ ਬੜਾ ਵੈਰਾਗ, ਦਿਲਾਂ ਦੀ ਦੱਸਾਂ ਤੈਨੂੰ
ਨਗਰ ਮੇਰੇ ਦਾ ਮਿਲੇ ਜੇ ਬੰਦਾ, ਹੱਥ ਮਿਲਾਵੀਂ
ਦੇਖੀਂ ਕਿਤੇ ਨਾ ਦੇਖ ਕੇ, ਪਾਸਾ ਵੱਟ ਜਾਵੀਂ
ਪਿੰਡ ਮੇਰੇ ਦਾ ਹਰ ਬੰਦਾ ਲੱਗੇ ਫ਼ੱਕਰ ਵਰਗਾ
ਜਿੱਥੇ ਮਿਲਦਾ, ਰਹਿੰਦਾ ਹਾਂ ਮੈਂ ਸਜ਼ਦੇ ਕਰਦਾ
ਪਿੰਡ ਮੇਰੇ ਦੀ ਹਰ ਔਰਤ ਮਾਈ-ਭਾਗੋ ਵਰਗੀ
ਰੁੱਖੀ-ਮਿੱਸੀ ਖਾ ਕੇ ਸ਼ੁਕਰ ਵੀ ਰੱਬ ਦਾ ਕਰਦੀ
ਬੰਦੇ ਮੇਰੇ ਪਿੰਡ ਦੇ ਰੱਬ ਦੀ ਰਜ਼ਾ 'ਚ ਰਹਿੰਦੇ
'ਕਾਲੇ ਦਿਨ' ਵੀ ਕੱਟੇ ਫਿਰ ਵੀ ਰਲ਼-ਮਿਲ਼ ਬਹਿੰਦੇ
ਪਿੰਡ ਮੇਰੇ ਦੇ ਲੋਕ ਬੜੇ ਨੇ ਭੋਲ਼ੇ-ਭਾਲ਼ੇ
ਰਹਿਣ ਰਹਿਮਤਾਂ ਬਖ਼ਸ਼ਦੇ ਉਹ ਕਰਮਾਂ ਵਾਲ਼ੇ
ਹੱਸਦੇ ਖੇਡਦੇ ਰਹਿਣ ਸਦਾ ਉਹ ਜਿਉਂਦੇ ਵਸਦੇ
ਰੱਬੀ ਰਹਿਮਤ ਝਰਦੀ ਰਹੇ
'ਫਰੀਦਕੋਟ' ਦੇ ਰਸਤੇ
ਪਿੰਡ ਮੇਰਾ, ਮੇਰੇ ਵੀਰਾ ਦਿਲ 'ਤੇ ਚੜ੍ਹਿਆ ਰਹਿੰਦਾ
ਇਹਦੇ ਵਿਚ ਦੀ ਹੀ ਹਾਂ ਮੈਂ, ਪੂਰਾ ਸਾਹ ਲੈਂਦਾ
ਪਿੰਡ ਮੇਰੇ ਨੂੰ ਆਖੀਂ, ਮੈਂ ਸੁੱਖ ਮੰਗਦਾ ਤੇਰੀ
ਰਹਿਣ ਬਲਾਵਾਂ ਦੂਰ ਤੈਥੋਂ ਇਹ ਬੰਦਗੀ ਮੇਰੀ
ਮਿਲੇ ਜੇ ਮੇਰੀ
ਮਾਂ, ਉਹਦੇ ਪੈਰੀਂ ਹੱਥ ਲਾਈਂ
ਜੱਗ ਦਿਖਾਇਆ ਜਿਸ ਨੇ, ਰਾਜ਼ੀ ਰੱਖੇ ਸਾਈਂ
ਖੇਡਦੀਆਂ ਮਿਲਣ ਜੇ ਸਹੇਲੀਆਂ ਮੇਰੀਆਂ, ਹਾਲ ਦੱਸੀਂ ਮੇਰਾ
ਖੇਡਾਂ ਭੁੱਲੀਆਂ
'ਸੁਖਪਾਲ' ਨੂੰ, ਪ੍ਰਦੇਸੀਂ ਡੇਰਾ
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ,
ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ,
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ,
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,
ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,
ਬੜੀ ਮਿਹਰਬਾਨੀ ਉਹਨਾਂ ਮਘੇ-ਅੰਗਿਆਰਾਂ ਦੀ,
ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,
ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,
ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ ,
ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ!
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਲੋਕਾਂ ਲਈ ਮੈਂ ਝੱਲ ਵਲੱਲੀ
ਮਾਂ ਪਿਓ ਲਈ ਮੈਂ ਸੋਗਣ
ਵੈਦ ਹਕੀਮਾਂ ਨੱਬਜ ਟਟੋਲੀ
ਕਹਿਣ ਬੁਧੀ ਦੀ ਰੋਗਣ
ਅਸਲ ਵਿਚ ਮੈਂ ਇਸ਼ਕੇ ਡੰਗੀ
ਮੈਂ ਰਾਝੇਂ ਦੀ ਜੋਗਣ
ਅਖਾਂ ਵਿੱਚ ਕੋਈ ਨੂਰ ਇਲਾਹੀ
ਗਲ ਵਿਚ ਲਮਕਣ ਵਾਲ ਵੇ
ਮੈਂ ਕੀ ਕਰ ਬੈਠੀ ਹਾਲ ਵੇ!!!!
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,
ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦੀ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦੀ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦੀ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
► ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦੀ ਹਾਂ,
ਕੋਈ ਸੋਚਦੀ ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀਂ ....
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
└҉ ਲੋਕੀ ਦਿਲਾਂ ਦੇ ਕੁੱਝ ਕਮਜੋਰ ਹੋ ਗਏ ਗੱਲ ਮੂੰਹ ਤੇ ਕਰਨ ਦਾ ਹੋਸਲਾ ਨਾ......
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
•●● ਜੱਮਣ ਭੋਏਂ ਨੂੰ ਛੱਡਕੇ ਆਉਣਾ ਸੋਖਾ ਨਹੀਂ ਹੁੰਦਾ,
ਓਪਰੀ ਧਰਤੀ ਤੇ ਚਿੱਤ ਲਾਉਣਾ ਸੋਖਾ ਨਹੀਂ ਹੁੰਦਾ !
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਦੇਸਾਂ (ਪੰਜਾਬ) ਦੇ,
ਟੁੱਕੜਿਆਂ ਵਿੱਚ ਵੰਡ ਹੋਕੇ ਜਿਉਣਾ ਸੋਖਾ ਨਹੀਂ ਹੁੰਦਾ
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
└҉ ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
└҉ ਕੁਲੀਆਂ ਚ ਰਦਿਆਂ ਨੇ ਮਹਿਲਾ ਦੇ ਜੋ ਖੁਆਬ ਦੇਖੇ .
ਹੌਲੀ-ਹੌਲੀ ਓਹਵੀ ਪੂਰੇ ਹੋ ਗਏ...
ਖੁਦਾ ਦੀ ਖੁਦਾਈ ਵਿੱਚ ਲੋਕਾਂ ਦੀ ਲੁਕਾਈ ਵਿੱਚ,
ਜਸ਼ਨ ਅਤੇ ਮੇਲਿਆਂ ਚ ਖ਼ੋ ਗਏ...
ਨਕਲੀ ਜੇ ਹਾਸੇ ਮਿਲੇ ਝੂਠੇ ਜੇ ਦਿਲਾਸੇ ਮਿਲੇ,
ਪਹਿਲਾ ਵਾਲਾ ਓਹੋ ਸੰਸਾਰ ਨਹੀਂਓ ਮਿਲਿਆ,
ਸਾਰੇ ਹੀ ਜਹਾਨ ਵਿੱਚ ਮਿੱਤਰ ਬਣਾਏ,
ਬੜੀਆਂ ਕਮਾਈਆ ਵਫਾਦਾਰੀਆਂ ,
ਕੀ ਕਈਏ ਕਿਨਆਂ ਨੇ ਕਿੰਨੀ-ਕਿੰਨੀ ਵਾਰੀ ,
ਸਾਡੀ ਜੜ ਤੇ ਚਲਾਈਆਂ ਨੇ ਜੋ ਆਰੀਆਂ,
ਬੜੇ ਇਨਸਾਨ ਮਿਲੇ ਕਈ ਬੇਈਮਾਨ ਮਿਲੇ,
ਤੇਰੇ ਜਿਨਾ ਉੱਚਾ ਕਿਰਦਾਰ ਨਈਓ ਮਿਲਿਆ...
•●● *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ *•●●
▌││ │▌▌▌▌ ││▌ ││▌▌│▌®
ਆਪਣਾ ਕੀਮਤੀ ਸਮਾਂ ਦੇਣ ਲਈ ਸ਼ੁਕਰੀਆ ਜੀ
ਜੇ ਕੋਈ ਕਮੀਂ ਰਿਹ ਗਈ ਹੋਵੇ ਜਾਂ ਗਲਤ ਲਿਖਆ
ਿਗਆ ਹੋਵੇ ਤਾਂ ਜਰੂਰ ਦੱਿਸਓ
ਪਰਮਾਤਮਾ ਤੁਹਾਨੁੰ ਚੜਦੀ ਕਲਾ ਚ ਰੱਖੇ
•●Ôπ¢ε I шΘггiε∂ шhεπ i gΘt tΘ kπΘш ρρl tαlk bΘμt mε iπ mŷ αbšεπ¢ε ...
bμt thεπ i thΘμght i šhμ∂ шΘггŷ thε ∂αŷ thεŷ štΘρ tαlkiπg bΘμt mε..;-)•●
ਇਹ ਪਰੋਫਾਇਲ(Profile)ਕਾਲਪਨਿਕ ਹੈ! ਵਾਸਤਿਕਵਤਾ ਨਾਲ ਇਸਦਾ ਕੋਈ ਵਾ-ਵਾਸਤਾ ਨਹੀਂ ਹੈ ।
sukhpalsukh has 163 friend(s)