ਹਰ ਇਕ ਨਾਲ ਪ੍ਯਾਰ ਕਰ੍ਨਾ,ਹਰ ਇਕ ਦ ਮਦਦ ਕਰ੍ਨੀ ,ਹਰ ਇਕ ਨੂ ਖੁਸ਼ ਦੇਖ੍ਣਾ ਤੇ ਬਾਕੀ ............................
ਕੀ ਦੱਸੀਏ ਤੈਨੂੰ ਆ੫ਣੇ ਬਾਰੇ,
ਕਹਿੰਦੇ ਨੇ ਸੱਚ ਨੂੰ ਬੋਲਾਂ ਦੀ ਲੋੜ ਨਂਹਿਓ ਹੁੰਦੀ,
ਜੇ ਪੜ ਸਕਦੀ ਹੈ ਤਾਂ ਮੇਰੀਆਂ ਅੱਖ਼ਾਂ ਪੜ,
ਕਿਉਂਕੀ ਕਦੇ ਕਿਸੇ ਦੀਆਂ ਅੱਖ਼ਾਂ ਝੂਠ ਨਹੀਂ ਬੇਲਦੀਆਂ..........................
***************************
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....
#*#*#*#*#*#*#*#*#*#*#*##
ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ , ਓਹਨਾ ਨਾ ਭੱਲਣਹਾਰ ਯਾਰਾਂ ਦਾ ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |
#####################
Ik auna wella o yarra,
jad assi vich nadi de pani wangu pata ni kad weh jana,
keete ehsaan jo tu sade sir reh jana,
kuch dina d yaari pichou,alvida tenu ik din keh jana,
tenu mudke kdi nahi labbna assi,"JELLY" da bus naam hi chete reh jana.........
Who I'd Like To Meet
{ੴ}ਵਾਹਿਗੁਰੂ ਜੀ ਕਾ ਖਾਲਸਾ{ੴ}
{ੴ}ਵਾਹਿਗੁਰੂ ਜੀ ਕੀ ਫਤਿਹ{ੴ}Delete

Punjabi |
Forward this Picture