ਇਸ ਨਗਰ ਵਿੱਚ ਦੋਸਤਾ ਤੂੰ ਜਦ ਕਦੇ ਵੀ ਆਵੇਂਗਾ, ਮੋਹ ਵਫ਼ਾ ਨੂੰ ਛੱਡਕੇ ਹਰ ਚੀਜ ਏਥੇ ਪਾਵੇਂਗਾ ! ਸੋਨੋ ਚਾਂਦੀ ਦੇ ਨਗਰ ਸਿੱਕੇ ਬੜੇ ਕਮਾਵੇਂਗਾ, ਸੋਚ ਕੇ ਮੈਂ ਕੰਬਜਾਂ ਏਥੇ ਤੂੰ ਜੋ ਗੁਆਵੇਗਾ ! 2 ਹੰਝੂ ਵੀ ਕੇਰਨ ਲਈ ਤੂੰ ਵਕਤ ਕਿਥੋਂ ਲਿਆਵੇਂਗਾ,