Welcome Guest LOGIN or SIGNUP
FLASHCHAT | INSTANT MESSENGER | BOOKMARK
| LANGUAGE:
You need to upgrade your Flash Player
sukhpalsukh
PROFILE   GALLERY   BLOGS   GUESTBOOK   FRIENDS   FAVORITES   VIDEOS  
 


RSS
(ਗੁਰਬਾਣੀ-ਸਤ ਕਾਰ ਨੂੰ ਮੁੱਖ ਰੱਖਦੇ ਹੋਏ, ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ) ਹੁਕਮਨਾਮ
Posted On: 07/04/2008 08:57:57

(ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ, ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ)

ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋ ਜੀ 4/07/2008

ਅੱਜ ਦਾ ਮੁੱਖਵਾਕ

ਧਨਸਰੀ ਮਹਲਾ ੧ ||
ੴ ਸਤਿਗਰੁਰ ਪ੍ਰਸਾਦਿ ||

ਜੀਵਾ ਤੇਰੈ ਨਾਇ ਮਨਿ ਆਨੰਦ ਹੈ ਜੀਉ ||
ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ||
ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ||
ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ||
ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ||
ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ||੧||

ਪੰਜਾਬੀ ਵਿਚ ਵਿਆਖਿਆ :-

ਹੇ ਪ੍ਰਭੂ ਜੀ ਤੇਰੇ ਨਾਮ ਵਿਚ ਜੁੜ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ,
ਮੇਰੇ ਮਨ ਵਿਚ ਖੁਸ਼ੀ ਪੈਦਾ ਹੁੰਦੀ ਹੇ ਭਾਈ ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ
ਪ੍ਰਭੂ ਗੁਣਾ ਦਾ ਖਜਾਨਾ ਹੈ ਤੇ ਧਰਤੀ ਦੇ ਜੀਵਾ ਦੇ ਦਿਲ ਦੀ ਜਾਣਨ ਵਾਲਾ ਹੈ
ਗੁਰੂ ਦਾ ਬਖਸਿਆ ਗਿਆਨ ਦੱਸਦਾ ਹੇ ਕਿ ਸਿਰਜਣਹਾਰਾ ਪ੍ਰਭੁ ਬੇਅੰਤ ਹੇ ਜਿਸ ਨੇ ਇਹ ਸ੍ਰਿਸਟੀ ਪੈਦਾ ਕੀਤੀ ਹੈ
ਉਹੀ ਇਸ ਨੂੰ ਨਾਸ ਕਰਦਾ ਹੈ|

ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਿਹ ਜੀ



Bookmark:



Viewing 1 - 3 out of 3 Comments

07/06/2008 20:57:20

Free Image Hosting



07/05/2008 23:59:25

ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋ ਜੀ,,,,,6/07/2008

ਅੱਜ ਦਾ ਮੁੱਖਵਾਕ

ਜੈਤਸਰੀ ਮਹਲਾ ੪ ਘਰ ੨ ||
ੴ ਸਤਿਗਰੁਰ ਪ੍ਰਸਾਦਿ ||

ਹਰਿ ਹਰਿ ਸਿਮਰਹੁ ਅਗਮ ਅਪਾਰਾ ||
ਜਿਸ ਸਿਮਰਤ ਦੁਖ ਮਿਟੈ ਹਮਾਰਾ ||
ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ || ੧ ||
ਹਰਿ ਗੁਣ ਗਾਵਹੁ ਮੀਤ ਹਮਾਰੇ || ਹਰਿ ਹਰਿ ਨਾਮੁ ਰਖਹੁ ਉਰ ਧਾਰੇ ||
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ || ੨ ||

ਪੰਜਾਬੀ ਵਿਚ ਵਿਆਖਿਆ :-

ਹੇ ਭਾਈ ਉਸ ਅਪੰਹੁਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ , ਜਿਸ ਨੂ੬ ਸਿਮਰਿਆ ਅਸਾ ਜੀਵਾ ਦਾ ਹਰੇਕ ਦੁੱਖ ਦੂਰ ਹੋ ਜਾਦਾ ਹੈ ਹੇ ਹਰੀ ਹੇ ਪ੍ਰਭੂ ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ | ਜੇ ਗੁਰੂ ਮਿਲ ਪਏ , ਤਾ ਆਤਮਕ ਅੰਨਦ ਪ੍ਰਾਪਤ ਹੋ ਜਾਦਾ ਹੈ | ਹੇ ਮੇਰੇ ਮਿੱਤਰ ਪਰਮਾਤਮਾ ਦੀ ਸਿਫਿਤ ਸਾਲਾਹ ਦੇ ਗੀਤ ਗਾਇਆ ਕਰੋ , ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ |

ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਿਹ ,,,ਜੀ



07/05/2008 09:46:49

ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋ ਜੀ,,,,,


(ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ, ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ)

ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋ ਜੀ 5/07/2008

ਧਨਸਰੀ ਮਹਲਾ ੧ ||



ੴ ਸਤਿਗਰੁਰ ਪ੍ਰਸਾਦਿ ||


ਜੀਵਾ ਤੇਰੈ ਨਾਇ ਮਨਿ ਆਨੰਦ ਹੈ ਜੀਉ ||
ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ||
ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ||
ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ||
ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ||
ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ || ੧ ||

ਪੰਜਾਬੀ ਵਿਚ ਵਿਆਖਿਆ :-

ਹੇ ਪ੍ਰਭੂ ਜੀ ਤੇਰੇ ਨਾਮ ਵਿਚ ਜੁੜ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ , ਮੇਰੇ ਮਨ ਵਿਚ ਖੁਸ਼ੀ ਪੈਦਾ ਹੁੰਦੀ ਹੇ ਭਾਈ ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਪ੍ਰਭੂ ਗੁਣਾ ਦਾ ਖਜਾਨਾ ਹੈ ਤੇ ਧਰਤੀ ਦੇ ਜੀਵਾ ਦੇ ਦਿਲ ਦੀ ਜਾਣਨ ਵਾਲਾ ਹੈ ਗੁਰੂ ਦਾ ਬਖਸਿਆ ਗਿਆਨ ਦੱਸਦਾ ਹੇ ਕਿ ਸਿਰਜਣਹਾਰਾ ਪ੍ਰਭੁ ਬੇਅੰਤ ਹੇ ਜਿਸ ਨੇ ਇਹ ਸ੍ਰਿਸਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ ਕਰਦਾ ਹੈ |

ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਿਹ ,,,ਜੀ







TERMS & CONDITIONS | HELP | CONTACT US | INVITE | RSS FEEDS | ABOUT US | GET INVOLVED | SUBSCRIBE | ARCHIVE

Copyright © 2007 dhartipunjabdi.com, All rights Reserved.