Welcome Guest LOGIN or SIGNUP
FLASHCHAT | INSTANT MESSENGER | BOOKMARK
| LANGUAGE:
You need to upgrade your Flash Player
verysweet
PROFILE   GALLERY   BLOGS   GUESTBOOK   FRIENDS   FAVORITES   VIDEOS  
 
ੴ ਮੈਂ ਨੀਵੀਂ ਮੇਰਾ ਮੁਰਸ਼ਿਦ ਊਚਾ ੴ

mem_normal OFFLINE
Female
23 years old
tell u later
Canada
Profile Views: 198
[ 21 ]


SMOKE: No
DRINK: No
RELIGION: Sikhism
MEMBER SINCE: 04/26/2008
STAR SIGN: Sagittarius
LAST LOGIN: 08/21/2008 10:43:53
MY RATING: 7.75


ਯਾਦਾਂ ਦੇਸ਼ ਪੰਜਾਬ ਦੀਆਂ....?, ਪੰਜਾਬ ਦੀ ਸ਼ਾਨ ਗੁਰਦਾਸ ਮਾਨ, SAVE PUNJABI CULTURE........., ਮਾਂ, ਫਰਮਾਇਸ਼ੀ ਗਾਣੇ Download






ਜੱਟੀ ਮੈਂ ਵੀ ਹਾਂ ਸ਼ੁਕੀਨ ੳਚੇ ਘਰ ਦੇ ਸਰਦਾਰਾਂ ਦੀ,ਗਿੱਧਾ ਭੰਗੜਾ ਜਿੰਦ ਜਾਨ ਨੇ ਤੇ ਮਾਂ ਬੋਲੀ ਨਾਲ ਪਿਆਰ,ਨਾਂ ਮਾੜਾ ਚੰਗਾ ਬੋਲਾਂ ਤੇ ਨਾਂ ਕਰਾਂ ਕੌਲ ਕਰਾਰ,ਮੇਰੀ ਮਾਂ ਸਿਖਿਆਈ ਇਜੱਤ,ਮੇਰੇ ਬਾਪ ਨੇ ਦਿਤੇ ਹੌਂਸਲੇ,ਮੇਰੇ ਵੀਰ ਦਾ ਮੈਨੂ ਬੜਾ ਆਸਰਾ ਉਹ ਭਾਂਵੇ ਖਲੋ ਹੀ ਜਾਵੇ ਮੇਰੇ ਕੋਲੇ,ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,ਮੈਂਨੁੰ ਮਾਣ ਪੰਜਾਬੀ ਹੋਣ ਦ

verysweet has 2 friend(s)



10/26/2008 23:28:34

Diwali-ਦੀਵਾਲੀ



10/23/2008 22:11:33
sat-shri-akal ji


10/20/2008 17:06:32
ssa ji


10/17/2008 13:53:41
ssa didi
how r u?
u know ah jehri nikki jahi pyari jahi kuri ah tuhade profile te
she is really pretty
in fact she remembers me of my sis in india
oh wi ihni jahi ah
billiya akhan
ahhaa


08/19/2008 04:39:16

oh thanks kada yaar ??


verysweet wrote:

thanks for ur comment di



07/05/2008 21:41:26

Chand se pyari chandni, chandni se pyari raat, raat se pyari zindagi, zindagi se pyare aap.



07/04/2008 17:51:44


verysweet wrote:

ਲਗਦਾ ਸਿਆਣੀ ਕਿਸੇ ਅੰਮੜੀ ਦੀ ਜਾਈ ਤਾਹੀਓਂ
ਚਰਖਾ ਵੀ ਆਓਂਦਾ ਤੈਨੂੰ ਕੱਤਣਾ,ਚੜਦੀ ਉਮਰ ਲੋਕੀਂ ਤੱਪਦੇ ਨੇ ਕੰਧਾ ਪਰ ਤੇਰਾ ਨੀ ਸੁਭਾ
ਅੱਖ ਚੁਕੱਣਾ,ਸਾਰੀ ਜ਼ਿਦਗੀ ਇਹ ਸ਼ਰਮਾਂ ਤੇ ਸੰਗਾਂ ਰੱਖ ਪੱਲੇ ਬੰਨ ਕੇ,ਨੀ ਤੂੰ ਲੰਗਦੀ
ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ....ਸੱਤੀਂ ਪੱਤੀਂ ਗੱਲਾਂ ਬਸ ਤੇਰੀਆਂ
ਹੀ ਹੋਣ ਕੁੜੀ ਚੰਗੇ ਮਾਪਿਆਂ ਦੀ ਕੋਈ ਜਾਈ ਏ,ਕਈਆਂ ਨੂੰ ਤੂੰ ਲੱਗਦੀ ਕੇ ਪਰੀਆਂ ਦੇ ਦੇਸ
ਚੋਂ ਕੋਈ ਪਰੀ ਹੀ ਉਤਰ ਕੇ ਆਈ ਏ!!!..

ਧੰਨਵਾਦ ਜੀ ਬਹੁਤ - ਬਹੁਤ



07/04/2008 17:50:35

u come come



07/04/2008 17:50:13

THANKS ji



07/03/2008 22:16:11

:
ਮਿਲਦੇ ਰਹਿਨ ਯਾਰ ਤੇਰੇ ਵਰਗੇ ,
ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ ,
ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ ,
ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ ,
ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
ਲਗਦੀ ਏ ਯਾਰੀ ਤੇਰੀ ,
ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ

MUAHHHHH



07/03/2008 22:13:56

[quote="verysweet"]


ਮਿਲਦੇ ਰਹਿਨ ਯਾਰ ਤੇਰੇ ਵਰਗੇ ,
ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ ,
ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ ,
ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ ,
ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
ਲਗਦੀ ਏ ਯਾਰੀ ਤੇਰੀ ,
ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ..... kamaal karti putt aa tan tusin luv u muahhhhhhhhhhhhh



07/03/2008 22:11:49

[quote="verysweet"]


ਅੱਜ ਦਿਨ ਹਸ਼ਰ ਦਾ ਨੀ ਕੱਲ ਮੈ ਨੀ ਰਹਿਣਾ,
ਲਾਈ ਜਾਰੀ ਮੁੱਲ ਮੋੜਨਾ ਪੈਣਾ,
ਤੂੰ ਅੱਗੇ ਵੱਧਿਆ ਤੈਨੂੰ ਫੱਰਕ ਨੀਂ ਪੈਣਾ,
ਮੈਂ ਪਿੱਛੇ ਹੱਟ ਗਿਆ ਮੇਰਾ ਕੱਖ ਨੀਂ ਰਹਿਣਾ.....
ਅੱਜ ਦਿਨ ਹਸ਼ਰ ਦਾ ਨੀ ਕੱਲ ਮੈ ਨੀ ਰਹਿਣਾ ....

oh balleee



07/02/2008 23:19:44

Vir kidan



07/02/2008 23:19:30

ਸਤਿ ਸ੍ਰੀ ਅਕਾਲ ਜੀ how r u? kithe aa miss u aaaajoooo



07/02/2008 22:46:20


07/02/2008 10:50:26

thanksssssssssss



07/02/2008 05:19:29


06/27/2008 15:19:20

oeeeeeeeeeeeeeeeeee



06/27/2008 00:31:06

DesiTingz.com



06/27/2008 00:13:44

DesiTingz.com







TERMS & CONDITIONS | HELP | CONTACT US | INVITE | RSS FEEDS | ABOUT US | GET INVOLVED | ARCHIVE

Copyright © 2007 dhartipunjabdi.com, All rights Reserved.