ths ji
looking Nice Yaar..........
ਢਲ਼ਦੀਆਂ ਸ਼ਾਮਾਂ ਸੀ ਤੇ ਹਜ਼ੂਰ ਚੇਤੇ ਆ ਗਿਆਸ਼ਰਬਤੀ ਨੈਣਾਂ 'ਚੋਂ ਵਰ੍ਹਦਾ ਨੂਰ ਚੇਤੇ ਆ ਗਿਆਗਲ਼ ਲੱਗ ਰਿਹਾ ਸੀ ਸ਼ਾਮ ਦੇ ਰਾਤ ਦਾ ਅੱਲ੍ਹੜਪੁਣਾਸੰਗੀਨ ਸਾਨੂੰ ਇਸ਼ਕ ਦਾ ਕਸੂਰ ਚੇਤੇ ਆ ਗਿਆਇਹ ਕੌਣ ਦਰਿਆਉਂ ਪਰ੍ਹੇ ਹੂਕਦਾ ਹੈ ਵੰਝਲੀਨੁੰਹਾਂ ਤੋਂ ਸਾਨੂੰ ਮਾਸ ਹੁੰਦਾ ਦੂਰ ਚੇਤੇ ਆ ਗਿਆਰੋਕ ਨਾ ਸਕੀਆਂ ਦਿੱਤੀਆਂ ਕਸਮਾਂ ਉਹਨੂੰ ਜਾਣ ਤੋਂਨਾ ਤੋੜ ਜਿਹਦਾ ਲੱਭਣਾ ਨਸੂਰ ਚੇਤੇ ਆ ਗਿਆਅੱਜ ਸੁਰਖ਼ ਸੂਰਜ ਡੁੱਬਿਆ ਜਦ ਮੇਰੇ ਨੈਣਾਂ ਸ੍ਹਾਮਣੇਖੌ਼ਰੇ ਮੈਨੂੰ ਕਿਸ ਲਈ ਮਨਸੂਰ ਚੇਤੇ ਆ ਗਿਆ